logo
(Trust Registration No. 393)
AIMA MEDIA
logo
1
0 views    0 comment
0 Shares

0
0 views    0 comment
0 Shares

ਫਰੀਦਕੋਟ:02 ਦਸੰਬਰ, ( ਕੰਵਲ ਸਰਾਂ)- ਦਸ਼ਮੇਸ਼ ਕਾਲਜ ਆਫ ਨਰਸਿੰਗ ਚ ਨਵੇਂ ਆਏ ਵਿਦਿਆਰਥੀਆਂ ਲਈ ਫਰੈਸ਼ਰ ਪਾਰਟੀ ਅਤੇ ਬੀ.ਐੱਸ.ਸੀ. ਨਰਸਿੰਗ ਦੇ ਅੱਠਵੇਂ ਸਮੈਸਟਰ (ਚੌਥੇ ਸਾਲ) ਅਤੇ ਜੀ.ਐਨ.ਐਮ. ਦੇ ਤੀਜੇ ਸਾਲ ਦੇ ਫਾਈਨਲ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦੇਣ ਵਾਸਤੇ ਇੱਕ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਕਾਲਜ ਦੇ ਡਾਇਕਟੈਰ ਡਾ. ਗੁਰਸੇਵਕ ਸਿੰਘ, ਜੁਆਇੰਟ ਡਾਇਰੈਕਟਰ ਅਤੇ ਟਰੈਜਰਾਰ ਸਵਰਨਜੀਤ ਸਿੰਘ ਗਿੱਲ ਸ਼ਾਮਿਲ ਹੌਏ। ਇਹ ਪ੍ਰੋਗਰਾਮ ਕਾਲਜ ਦੇ ਪ੍ਰਿੰਸੀਪਲ ਪ੍ਰੋਫੈਸਰ ਭੁਪਿੰਦਰ ਕੌਰ ਦੀ ਸਮੁੱਚੀ ਨਿਗਰਾਨੀ ਹੇਠ ਕਰਵਾਇਆ ਗਿਆ। ਕਾਲਜ ਦੇ ਪ੍ਰਿੰਸੀਪਲ ਪ੍ਰੋਫੈਸਰ ਭੁਪਿੰਦਰ ਕੌਰ ਵੱਲੋ ਆਏ ਹੋਏ ਮੁੱਖ ਮਹਿਮਾਨਾਂ ਨੂੰ ਪ੍ਰਤੀਕ ਪੌਦਾ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਾਲਜ ਦੇ ਵਿਦਿਆਰਥੀਆਂ ਨੇ ਰੰਗਾ ਰੰਗ ਪ੍ਰੋਗਰਾਮ ਪੇਸ਼ ਕਰਦਿਆਂ ਹਾਜਰੀਨ ਦਾ ਮਨ ਮੋਹ ਲਿਆ। ਇਸ ਮੌਕੇ ਮਾਡਲਿੰਗ ਅਤੇ ਸਕਿੱਟ ਨੂੰ ਹਰ ਵਰਗ ਦੇ ਦਰਸ਼ਕਾਂ ਦਾ ਭਰਵਾਂ ਪਿਆਰ ਪ੍ਰਾਪਤ ਹੋਇਆ। ਨਵੇਂ ਆਏ ਵਿਦਿਆਰਥੀਆਂ ਅਤੇ ਆਖਰੀ ਸਾਲ ਦੇ ਵਿਦਿਆਰਥੀਆਂ ਚੋ ਮਿਸ ਫਰੈਸ਼ਰ, ਮਿਸਟਰ ਫਰੈਸ਼ਰ, ਮਿਸ ਫੇਂਅਰਵੈੱਲ ਅਤੇ ਮਿਸਟਰ ਫੇਂਅਰਵੈੱਲ ਚੁਣੇ ਗਏ। ਆਖਰੀ ਸਾਲ ਦੇ ਵੱਖ ਵੱਖ ਖੇਤਰਾਂ ਚ ਸ਼ਾਨਦਾਰ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਮੁੱਖ ਮਹਿਮਾਨ ਡਾਇਕਟੈਰ ਡਾ. ਗੁਰਸੇਵਕ ਸਿੰਘ, ਜੁਆਇੰਟ ਡਾਇਰੈਕਟਰ ਸ. ਸਵਰਨਜੀਤ ਸਿੰਘ ਗਿੱਲ ਨੇ ਨਵੇਂ ਆਏ ਵਿਦਿਆਰਥੀਆਂ ਦਾ ਹੌਸਲਾ ਅਫਜਾਈ ਕੀਤੀ ਅਤੇ ਉਹਨਾਂ ਨੂੰ ਦਿਲ ਲਾ ਕੇ ਪੜ੍ਹਨ ਲਈ ਉਤਸ਼ਾਹਿਤ ਕੀਤਾ। ਇਸ ਪ੍ਰੋਗਰਾਮ ਚ ਕਾਲਜ ਸਟਾਫ ਚ ਖਾਸ ਤੌਰ ਤੇ ਮਿਸਟਰ ਨਰੇਂਦਰ ਕੁਮਾਰ ਸੁਮੇਰੀਆ, ਐਸ.ਐਨ.ਏ. ਐਡਵਾਇਜਰ ਡਾ. ਸੁਮਨ ਐਸ. ਐਲਗਜੈਂਡਰ, ਪ੍ਰੋਫੈਸਰ ਰਾਜਵਿੰਦਰ ਕੌਰ ਗਿੱਲ, ਪ੍ਰੋਫੈਸਰ ਕਿਰਨਜੀਤ ਕੌਰ, ਪ੍ਰੋਫੈਸਰ ਗੁਰਕਿਰਨ ਕੌਰ, ਅਸਿਸਟੈਂਟ ਪ੍ਰੋਫੈਸਰ ਰਮਨਦੀਪ ਕੌਰ ਅਤੇ ਬਾਕੀ ਸਟਾਫ ਮੈਬਰ ਨੇ ਇਸ ਪ੍ਰੋਗਰਾਮ ਨੂੰ ਸਫਲਤਾ ਪੂਰਵਕ ਬਣਾਉਣ ਲਈ ਅਹਿਮ ਭੂਮਿਕਾ ਅਦਾ ਕੀਤੀ।

6
364 views    0 comment
0 Shares

पूर्वी दिल्ली शाहदरा नॉर्थ जिला के दिलशाद कालोनी,निगम वार्ड 219 दिलशाद गार्डन उत्तरी क्षेत्र शाहदरा जोन के अंतर्गत उक्त बिल्डिंग में भूतल, प्रथम तल, द्वितीय तल, तृतीय तल व चतुर्थ तल पर 7 जगह सीलिंग कार्यवाही करके पूरी बिल्डिंग सील की गई और वर्तमान में भी आन रिकॉर्ड सील है लेकिन मौके पर सभी कानूनी प्रक्रिया को धत्ता बताते हुए निगम अधिकारियों की भ्रष्ट गतिविधियों के चलते उक्त बिल्डिंग में भूतल, प्रथम तल,द्वितीय तल,तृतीय तल एवं चतुर्थ तल पर लगाई गई सील को जबरन तोड़कर खुलेआम OYO Hotel संचालित किया जा रहा है,*
*इस विषय में उत्तरी क्षेत्र शाहदरा जोन के संबंधित भवन निर्माण विभाग के अधिकारियों के खिलाफ अनिवार्य रूप से आवश्यक कार्यवाही होनी चाहिए एवं उक्त बिल्डिंग में नगर निगम द्वारा लगाई गई सील को तोड़ने के संदर्भ में पुलिस FIR दर्ज कर पूरी बिल्डिंग पर पुनः सीलिंग कार्यवाही होनी चाहिए...*

0
0 views    0 comment
0 Shares

ਫਰੀਦਕੋਟ: 02 ਦਸੰਬਰ (ਕੰਵਲ ਸਰਾਂ) ਸਿਵਲ ਸਰਜਨ ਫਰੀਦਕੋਟ ਡਾ. ਚੰਦਰ ਸ਼ੇਖਰ ਕੱਕੜ ਜੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਅਤੇ ਡਾ. ਅਰਸ਼ਦੀਪ ਸਿੰਗ ਬਰਾੜ ਸੀਨੀਅਰ ਮੈਡੀਕਲ ਅਫਸਰ ਇੰਚਾਰਜ ਪੀ.ਐਚ.ਸੀ. ਜੰਡ ਸਾਹਿਬ ਦੀ ਰਹਿਨੁਮਾਈ ਹੇਠ ਪਿੰਡ ਕੰਮੇਆਣਾ ਦੇ ਹੈਲਥ ਵੈਲਨੈਸ ਸੈਂਟਰ/ਸਿਹਤ ਕੇਂਦਰ ਵਿੱਚ ਵਿਸ਼ਵ ਏਡਸ ਦਿਵਸ ਸਬੰਧੀ ਜਾਗਰੂਕਤਾ ਕਰਵਾਈ ਗਈ। ਇਸ ਮੌਕੇ ਨੋਡਲ ਅਫਸਰ ਬੀ.ਈ.ਈ. ਰਜਿੰਦਰ ਕੁਮਾਰ ਨੇ ਲੋਕਾਂ ਨੂੰ ਐੱਚਆਈਵੀ/ਏਡਜ਼ ਨਾਲ ਜੁੜੀਆਂ ਗਲਤ ਫਹਿਮੀਆਂ ਦੂਰ ਕਰਨ ਤੇ ਸਹੀ ਜਾਣਕਾਰੀ ਫੈਲਾਉਣ ਬਾਰੇ ਵਿਸਥਾਰ ਨਾਲ ਅਗਾਹ ਕੀਤਾ। ਉਹਨਾਂ ਨੇ ਦੱਸਿਆ ਕਿ ਏਡਜ਼ ਸਬੰਧੀ ਲੋਕਾਂ ਵਿੱਚ ਅਜੇ ਵੀ ਕਈ ਭੁਲੇਖੇ ਮੌਜੂਦ ਹਨ, ਜਦੋਂ ਕਿ ਹਕੀਕਤ ਇਹ ਹੈ ਕਿ ਇਹ ਰੋਗ ਛੂਹਣ, ਕੋਲ ਬੈਠਣ, ਗੱਲਬਾਤ ਕਰਨ ਜਾਂ ਹੱਥ ਮਿਲਾਉਣ ਨਾਲ ਨਹੀਂ ਫੈਲਦਾ। ਇਸ ਦੇ ਫੈਲਣ ਦੇ ਮੁੱਖ ਕਾਰਨ ਅਸੁਰੱਖਿਅਤ ਸਰੀਰਕ ਸੰਬੰਧ, ਸੰਕ੍ਰਮਿਤ ਖੂਨ ਨਾਲ ਸੰਪਰਕ, ਇੱਕੋ ਸਰਿੰਜ ਦੀ ਦੁਬਾਰਾ ਵਰਤੋਂ, ਸੇਮ ਬਲੇਡ ਦੀ ਵਰਤੋਂ, ਦੂਸ਼ਿਤ ਨਸ਼ਿਆਂ ਵਾਲੀਆਂ ਸਰਿੰਜਾਂ ਅਤੇ ਪ੍ਰਭਾਵਿਤ ਮਾਂ ਦੇ ਦੁੱਧ ਰਾਹੀਂ ਬੱਚੇ ਤੱਕ ਸੰਕ੍ਰਮਣ ਹੋਣਾ ਹੈ।ਰਜਿੰਦਰ ਕੁਮਾਰ ਨੇ ਕਿਹਾ ਕਿ ਐੱਚਆਈਵੀ ਇੱਕ ਰੈਟਰੋ ਵਾਇਰਸ ਹੈ ਜੋ ਸਰੀਰ ਦੇ ਇਮਿਊਨ ਸਿਸਟਮ ’ਤੇ ਸਿੱਧਾ ਪ੍ਰਭਾਵ ਪਾਂਦਾ ਹੈ ਅਤੇ ਸੀਡੀ-4 ਤੇ ਟੀ-ਸੈੱਲਾਂ ਨੂੰ ਨਸ਼ਟ ਕਰਦਾ ਹੈ। ਇਕ ਵਾਰ ਸਰੀਰ ਵਿੱਚ ਦਾਖਲ ਹੋਣ ਤੋਂ ਬਾਅਦ ਇਸ ਵਾਇਰਸ ਨੂੰ ਪੂਰੀ ਤਰ੍ਹਾਂ ਖਤਮ ਨਹੀਂ ਕੀਤਾ ਜਾ ਸਕਦਾ, ਜਿਸ ਕਾਰਨ ਵਿਅਕਤੀ ਦੀ ਬਿਮਾਰੀਆਂ ਨਾਲ ਲੜਨ ਦੀ ਸਮਰਥਾ ਘੱਟ ਜਾਂਦੀ ਹੈ। ਇਸ ਸਮੇਂ ਦੁਨੀਆ ਭਰ ਵਿੱਚ ਲਗਭਗ 4 ਕਰੋੜ ਲੋਕ ਇਸ ਬਿਮਾਰੀ ਨਾਲ ਪੀੜਤ ਹਨ। ਵਿਸ਼ਵ ਏਡਜ਼ ਦਿਵਸ (1 ਦਸੰਬਰ) ਸਾਨੂੰ ਰੋਕਥਾਮ ਉਪਾਅ, ਜਲਦੀ ਜਾਂਚ ਅਤੇ ਸਹੀ ਜਾਣਕਾਰੀ ਦੇ ਪ੍ਰਸਾਰ ਦੀ ਮਹੱਤਤਾ ਦੀ ਯਾਦ ਦਿਵਾਉਂਦਾ ਹੈ। ਖ਼ਾਸ ਕਰਕੇ ਬੱਚੀਆਂ, ਕਿਸ਼ੋਰ ਲੜਕੀਆਂ ਅਤੇ ਨੌਜਵਾਨ ਔਰਤਾਂ ਨੂੰ ਦਰਪੇਸ਼ ਚੁਣੌਤੀਆਂ ਨੂੰ ਦੂਰ ਕਰਨ ਲਈ ਇਹ ਦਿਵਸ ਹਰ ਸਾਲ ਮਨਾਇਆ ਜਾਂਦਾ ਹੈ।
ਇਸ ਮੌਕੇ ਚਰਨਜੀਤ ਸਿੰਘ, ਅਮਰਜੀਤ ਕੌਰ,ਸਿਮਰਜੀਤ ਕੌਰ (ਸਿਹਤ ਵਰਕਰ) ਅਤੇ ਰੁਪਿੰਦਰ ਕੌਰ ਸੀ.ਐਚ.ਓ. ਨੇ ਵੀ ਸ਼ਮੂਲੀਅਤ ਕੀਤੀ।

8
463 views    0 comment
0 Shares

"ਲਾਭਪਾਤਰੀਆਂ ਦੇ ਘਰਾਂ ਦੇ ਨਕਸ਼ੇ ਪਾਸ ਕਰਨ ਦੀ ਨਗਰ ਕੌਸਲ ਵੱਲੋਂ ਨਹੀਂ ਲਈ ਜਾਵੇਗੀ ਕੋਈ ਫੀਸ"
ਫ਼ਰੀਦਕੋਟ :02 ਦਸੰਬਰ (ਕੰਵਲ ਸਰਾਂ) — ਵਿਧਾਇਕ ਫ਼ਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਵੱਲੋਂ ਨਗਰ ਕੌਂਸਲ ਫ਼ਰੀਦਕੋਟ ਵਿਖੇ ਪ੍ਰਧਾਨ ਮੰਤਰੀ ਆਵਾਸ ਯੋਜਨਾ (ਸ਼ਹਿਰੀ) ਤਹਿਤ ਲਗਭਗ 284 ਹੱਕਦਾਰ ਪਰਿਵਾਰਾਂ ਨੂੰ ਕੁੱਲ 7 ਕਰੋੜ 10 ਲੱਖ ਰੁਪਏ ਦੇ ਸੈਕਸ਼ਨ ਪੱਤਰ ਜਾਰੀ ਕੀਤੇ ਗਏ।
ਇਸ ਮੌਕੇ ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਦਾ ਮੁੱਖ ਉਦੇਸ਼ ਸ਼ਹਿਰੀ ਗਰੀਬ ਪਰਿਵਾਰਾਂ ਨੂੰ ਪੱਕਾ ਮਕਾਨ ਮੁਹੱਈਆ ਕਰਵਾਉਣਾ ਹੈ, ਤਾਂ ਜੋ ਹਰ ਪਰਿਵਾਰ ਨੂੰ ਆਪਣੀ ਛੱਤ ਦਾ ਸੁਪਨਾ ਸਾਕਾਰ ਹੋ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੀ ਲੋਕ ਭਲਾਈ ਲਈ ਚਲਾਈਆਂ ਯੋਜਨਾਵਾਂ ਨੂੰ ਤਰਜੀਹ ਦੇ ਕੇ ਹਰੇਕ ਹੱਕਦਾਰ ਤੱਕ ਲਾਭ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਲਾਭਪਾਤਰੀਆਂ ਨੂੰ ਇਹ ਰਾਸ਼ੀ ਚਾਰ ਹਿੱਸਿਆਂ ਵਿੱਚ ਦਿੱਤੀ ਜਾਵੇਗੀ। ਸ. ਸੇਖੋਂ ਨੇ ਕਿਹਾ ਕਿ 284 ਪਰਿਵਾਰਾਂ ਨੂੰ ਸੈਕਸ਼ਨ ਪੱਤਰ ਜਾਰੀ ਹੋਣ ਨਾਲ ਇਨ੍ਹਾਂ ਪਰਿਵਾਰਾਂ ਨੂੰ ਆਪਣਾ ਮਕਾਨ ਬਣਾਉਣ ਵਿੱਚ ਵੱਡੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਇਸ ਯੋਜਨਾ ਦਾ ਲਾਭ ਲੈਣ ਵਾਲੇ ਲਾਭਪਾਤਰੀਆਂ ਦੇ ਘਰ ਦੇ ਨਕਸ਼ੇ ਵੀ ਪੰਜਾਬ ਸਰਕਾਰ ਵੱਲੋਂ ਨਗਰ ਕੌਂਸਲ ਦੇ ਦਫਤਰ ਵਿੱਚੋਂ ਬਿਨ੍ਹਾਂ ਫੀਸ ਦੇ ਪਾਸ ਕੀਤੇ ਜਾਣਗੇ। ਉਹਨਾਂ ਨੇ ਨਗਰ ਕੌਂਸਲ ਫ਼ਰੀਦਕੋਟ ਦੇ ਅਧਿਕਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਯੋਜਨਾ ਤਹਿਤ ਸਾਰੇ ਕੰਮ ਪਾਰਦਰਸ਼ੀਤਾ ਨਾਲ ਕਰਨਾ ਸਰਕਾਰ ਦੀ ਪਹਿਲ ਹੈ।
ਇਸ ਮੌਕੇ ਚੇਅਰਮੈਨ ਮਾਰਕਿਟ ਕਮੇਟੀ ਫਰੀਦਕੋਟ ਸ. ਅਮਨਦੀਪ ਸਿੰਘ ਬਾਬਾ, ਚੇਅਰਮੈਨ ਮਾਰਕਿਟ ਕਮੇਟੀ ਸਾਦਿਕ ਸ. ਰਮਨਦੀਪ ਸਿੰਘ ਮੁਮਾਰਾ, ਪ੍ਰਧਾਨ ਨਗਰ ਕੌਂਸਲ ਸ. ਨਰਿੰਦਰਪਾਲ ਸਿੰਘ ਨਿੰਦਾ, ਐਮ.ਸੀ. ਵਿਜੇ ਛਾਬੜਾ, ਅਮਰਜੀਤ ਸਿੰਘ ਪਰਮਾਰ, ਈ.ਓ ਸ੍ਰੀ ਰਾਕੇਸ਼ ਕੰਬੋਜ ਤੋਂ ਇਲਾਵਾ ਲਾਭਪਾਤਰੀ ਹਾਜ਼ਰ ਸਨ।

3
310 views    0 comment
0 Shares

ਫਰੀਦਕੋਟ 2 ਦਸੰਬਰ (ਕੰਵਲ ਸਰਾਂ) ਜਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਿਤੀ-2025 ਦੀਆਂ ਚੋਣਾਂ ਅਤੇ ਰਾਜ ਚੋਣ ਕਮਿਸ਼ਨਰ ਪੰਜਾਬ ਦੇ ਪੱਤਰ ਦੇ ਮੱਦੇਨਜਰ ਜਿਲ੍ਹੇ ਵਿੱਚ ਅਮਨ ਅਤੇ ਕਾਨੂੰਨ ਨੂੰ ਕਾਇਮ ਰੱਖਣ/ਲੋਕ ਹਿੱਤ ਵਿੱਚ ਸ਼ਾਂਤੀ ਬਰਕਰਾਰ ਰੱਖਣ ਅਤੇ ਹੋਣ ਵਾਲੀਆਂ ਚੋਣਾਂ ਨੂੰ ਸੁਚੱਜੇ/ਸ਼ਾਂਤਮਈ ਢੰਗ ਨਾਲ ਨੇਪਰੇ ਚਾੜ੍ਹਣ ਲਈ ਜਿਲ੍ਹਾ ਮੈਜਿਸਟਰੇਟ ਮੈਡਮ ਪੂਨਮਦੀਪ ਕੌਰ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜਿਲ੍ਹਾ ਫਰੀਦਕੋਟ ਵਿੱਚ ਉਕਤ ਚੋਣ ਪ੍ਰਕਿਰਿਆ ਨੂੰ ਸ਼ਾਂਤੀ ਪੂਰਵਕ ਤਰੀਕੇ ਨਾਲ ਮੁਕੰਮਲ ਕਰਵਾਉਣ ਅਤੇ ਅਮਨ ਕਾਨੂੰਨ ਦੀ ਵਿਵਸਥਾ ਨੂੰ ਬਣਾਏ ਰੱਖਣ ਲਈ ਜਿਲ੍ਹਾ ਫਰੀਦਕੋਟ ਦੀ ਹਦੂਦ ਅੰਦਰ ਗੰਡਾਸੇ, ਤੇਜ਼ਧਾਰ ਟਕੂਏ, ਕੁਲਹਾੜੀਆਂ ਅਤੇ ਹੋਰ ਘਾਤਕ ਅਸਲਾ ਹਥਿਆਰ, ਭਾਵੇਂ ਉਹ ਲਾਇਸੰਸੀ ਹੀ ਕਿਉਂ ਹੀ ਨਾਲ ਹੋਵੇ, ਚੁੱਕਣ ਤੇ ਪੂਰਨ ਤੌਰ ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ ਚੋਣ ਪ੍ਰਕਿਰਿਆ ਮੁਕੰਮਲ ਹੋਣ ਤੱਕ ਲਾਗੂ ਰਹੇਗਾ।
ਜਿਲ੍ਹਾ ਮੈਜਿਸਟਰੇਟ ਮੈਡਮ ਪੂਨਮਦੀਪ ਕੌਰ ਨੇ ਦੱਸਿਆ ਕਿ ਪੰਜਾਬ ਰਾਜ ਜਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀਆਂ-2025 ਦੀਆਂ ਚੋਣਾਂ ਮਿਤੀ 14 ਦਸਬੰਰ 2025 ਨੂੰ ਹੋਣੀਆਂ ਨਿਸ਼ਚਿਤ ਹੋਈਆਂ ਹਨ। ਉਨ੍ਹਾਂ ਕਿਹਾ ਕਿਹਾ ਸਕੱਤਰ ਰਾਜ ਚੋਣ ਕਮਿਸ਼ਨਰ ਪੰਜਾਬ ਵੱਲੋਂ ਪੱਤਰ ਰਾਹੀਂ ਲਿਖਿਆ ਗਿਆ ਹੈ ਕਿ ਚੋਣਾਂ ਦੌਰਾਨ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ, ਲੋਕ ਹਿੱਤ ਵਿੱਚ ਸ਼ਾਂਤੀ ਬਰਕਰਾਰ ਰੱਖਣ ਅਤੇ ਹੋਣ ਵਾਲੀਆਂ ਚੋਣਾਂ ਨੂੰ ਸੁਚੱਜੇ/ਸ਼ਾਂਤਮਈ ਢੰਗ ਨਾਲ ਨੇਪਰੇ ਚਾੜਨ ਲਈ ਅਸਲਾ ਧਾਰੀਆਂ ਨੂੰ ਅਸਲਾ ਚੁੱਕਣ/ਕੈਰੀ ਕਰਨ ਤੋਂ ਰੋਕਣਾ ਅਤਿ ਜ਼ਰੂਰੀ ਹੈ, ਤਾਂ ਜੋ ਕਿਸੇ ਤਰ੍ਹਾਂ ਦੀ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ। ਉਨ੍ਹਾਂ ਕਿਹਾ ਕਿ ਇਸ ਸਭ ਦੇ ਮੱਦੇਨਜ਼ਰ ਇਹ ਪਾਬੰਦੀ ਲਗਾਉਣੀ ਜਰੂਰੀ ਹੈ। ਉਨ੍ਹਾਂ ਕਿਹਾ ਕਿ ਇਹ ਹੁਕਮ ਚੋਣ ਪ੍ਰਕਿਰਿਆ ਮੁਕੰਮਲ ਹੋਣ ਤੱਕ ਲਾਗੂ ਰਹੇਗਾ।

4
490 views    0 comment
0 Shares

मुज़फ्फरपुर, 03 दिसंबर 2025 — शहर में वायु प्रदूषण की स्थिति लगातार खराब होती जा रही है। रियल-टाइम एयर क्वालिटी इंडेक्स (AQI) के अनुसार बुधवार सुबह 5:10 बजे मुज़फ्फरपुर का AQI 162 दर्ज किया गया, जो ‘Unhealthy’ (अस्वस्थकर) श्रेणी में आता है। विशेषज्ञों के अनुसार यह स्तर सामान्य नागरिकों के साथ-साथ खासकर बुज़ुर्गों, बच्चों एवं श्वांस संबंधी मरीजों के लिए अत्यंत हानिकारक माना जाता है।

रिपोर्ट के अनुसार शहर में प्रमुख प्रदूषक तत्वों में

PM10 का स्तर 97 μg/m³

PM2.5 का स्तर 70 μg/m³
दर्ज किया गया है, जो सुरक्षित सीमा से काफी अधिक है।


इस समय शहर में तापमान 11°C, आर्द्रता 94% और हवा की गति 7 km/h रिकॉर्ड की गई। मौसम में हल्की धुंध (Mist) होने के कारण भी प्रदूषण का असर और बढ़ा हुआ महसूस किया जा रहा है।

स्वास्थ्य विशेषज्ञों की सलाह

सुबह-शाम बाहर जाने से बचें

मास्क व एयर प्यूरीफायर का उपयोग करें

घरों और कार्यालयों में वेंटिलेशन का ध्यान रखें

श्वांस रोगी व हृदय रोगी बिना परामर्श के बाहर कम से कम निकलें


पर्यावरण प्रेमियों ने प्रशासन से निर्माण कार्यों की निगरानी, सड़क धूल नियंत्रण और मॉनिटरिंग सिस्टम को मजबूत करने की मांग की है ताकि प्रदूषण पर नियंत्रण पाया जा सके।

0
0 views    0 comment
0 Shares

ਫ਼ਰੀਦਕੋਟ 2 ਦਸੰਬਰ (ਕੰਵਲ ਸਰਾਂ) ਰਾਜ ਚੋਣ ਕਮਿਸ਼ਨ ਵੱਲੋਂ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਦੇ ਜਾਰੀ ਚੋਣ ਸ਼ਡਿਊਲ ਅਨੁਸਾਰ ਫ਼ਰੀਦਕੋਟ ਜਿਲ੍ਹਾ ਪਰਿਸ਼ਦ ਅਤੇ ਪੰਚਾਇਤ ਸੰਮਤੀ ਲਈ 1 ਦਸੰਬਰ ਤੋਂ ਸਬੰਧਤ ਰਿਟਰਨਿੰਗ ਅਫ਼ਸਰ ਦੇ ਦਫ਼ਤਰ ਵਿਖੇ ਨਾਮਜ਼ਦਗੀਆਂ ਦਾਖਲ ਕਰਨ ਦਾ ਕੰਮ ਸ਼ੁਰੂ ਹੋ ਗਿਆ ਹੈ ਅਤੇ ਦੂਸਰੇ ਦਿਨ ਕੁੱਲ 6 ਉਮੀਦਵਾਰਾਂ ਨੇ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ।ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਨੇ ਦੱਸਿਆ ਕਿ ਫਰੀਦਕੋਟ ਜਿਲਾ ਪਰਿਸ਼ਦ ਅਤੇ ਪੰਚਾਇਤ ਸੰਮਤੀਆਂ ਦੀਆਂ ਚੋਣਾਂ ਲਈ ਨਾਮਜ਼ਦਗੀਆਂ ਭਰਨ ਦੇ ਦੂਸਰੇ ਦਿਨ 6 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ । ਉਨ੍ਹਾਂ ਕਿਹਾ ਕਿ ਫਰੀਦਕੋਟ ਜਿਲਾ ਪਰਿਸ਼ਦ ਲਈ 2 ਉਮੀਦਵਾਰਾਂ ਅਤੇ ਪੰਚਾਇਤ ਸੰਮਤੀ ਫਰੀਦਕੋਟ ਤੋਂ 1 ਉਮੀਦਵਾਰ ਅਤੇ ਪੰਚਾਇਤ ਸੰਮਤੀ ਜੈਤੋ ਤੋਂ 3 ਉਮੀਦਵਾਰਾਂ ਵਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਹਨ।ਉਨ੍ਹਾਂ ਕਿਹਾ ਕਿ ਨਾਮਜ਼ਦਗੀਆਂ ਭਰਨ ਦਾ ਸਮਾਂ ਸਵੇਰੇ 11 ਤੋਂ ਦੁਪਹਿਰ 3 ਵਜੇ ਤੱਕ ਦਾ ਹੈ ਅਤੇ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਦੀ ਆਖਰੀ ਮਿਤੀ 4 ਦਸੰਬਰ 2025 ਹੈ। ਜ਼ਿਲ੍ਹਾ ਚੋਣ ਅਧਿਕਾਰੀ ਨੇ ਦੱਸਿਆ ਕਿ ਨਾਮਜ਼ਦਗੀ ਪੱਤਰਾਂ ਦੀ ਪੜਤਾਲ 05 ਦਸੰਬਰ 2025 (ਸ਼ੁੱਕਰਵਾਰ) ਨੂੰ ਹੋਵੇਗੀ। ਨਾਮਜ਼ਦਗੀਆਂ ਵਾਪਿਸ ਲੈਣ ਦੀ ਆਖ਼ਰੀ ਮਿਤੀ 06 ਦਸੰਬਰ 2025 (ਸ਼ਨੀਵਾਰ) ਸ਼ਾਮ 03:00 ਵਜੇ ਤੱਕ ਹੋਵੇਗੀ। ਉਨ੍ਹਾਂ ਕਿਹਾ ਕਿ ਉਪਰੋਕਤ ਚੋਣਾਂ ਮਿਤੀ 14 ਦਸੰਬਰ 2025 (ਐਤਵਾਰ) ਨੂੰ ਸਵੇਰੇ 08:00 ਵਜੇ ਤੋਂ ਸ਼ਾਮ ਦੇ 04:00 ਵਜੇ ਤੱਕ ਬੈਲਟ ਪੇਪਰਾਂ ਦੀ ਵਰਤੋਂ ਨਾਲ ਹੋਵੇਗੀ। ਪੋਲ ਹੋਈਆਂ ਵੋਟਾਂ ਦੀ ਗਿਣਤੀ ਮਿਤੀ 17 ਦਸੰਬਰ 2025 (ਬੁੱਧਵਾਰ) ਨੂੰ ਇਸ ਮੰਤਵ ਲਈ ਸਥਾਪਿਤ ਕੀਤੇ ਗਏ ਗਿਣਤੀ ਕੇਂਦਰਾਂ `ਤੇ ਹੋਵੇਗੀ।

2
488 views    0 comment
0 Shares

జర్నలిస్ట్ : మాకోటి మహేష్

40 వేలు లంచం తీసుకుంటూ ఏసీబీ అధికారులకు రెడ్ రెడ్ హ్యాండెడ్ గా పట్టుబడ్డ విఆర్ఓ అశోక్ కుమార్.

*పత్తికొండ*

దేవనకొండ మండలం నల్ల చెలిమల వీఆర్వో అశోక్ కుమార్ ఏసీబీ అధికారులకు పట్టుబడ్డాడు.చందోలి గ్రామానికి చెందిన రిటైర్డ్ ఆర్మీ జవాన్ శివకుమార్ తన తల్లి పేరు మీద ఉన్న వారసత్వ భూమిని తన పేరు మీద చేసుకునేందుకు వీఆర్వో అశోక్ కుమార్ ను ఆశ్రయించగా 40 వేల రూపాయలు లంచం డిమాండ్ చేయగా,తాను అంత ఇవ్వలేను తగ్గించుకొని చెప్పండి అని బ్రతిమలాడినా వీఆర్వో అశోక్ 40 వేలు ఖచ్చితంగా ఇవ్వాల్సిందేనని తేల్చి చెప్పడంతో బాధితుడు శివకుమార్ ఏసీబీ అధికారులు ఆశ్రయించాడు.కర్నూలు ఏసీబీ డి.ఎస్.పి సోమన్న నేతృత్వంలో ఏసీబీ అధికారులు పథకం ప్రకారం కాపు కాచి,సోమవారం నాలుగు స్తంభాల మండపం దగ్గర ఉన్న మౌరిన్ నెట్ సెంటర్ షాపులో 40 వేలు లంచం తీసుకుంటుండగా విఆర్ఓ అశోక్ కుమార్,మధ్యవర్తి జయరాముడును రెడ్ హ్యాండెడ్ గా పట్టుకున్నారు.పట్టుబడ్డ వారిపై కేసు నమోదు చేసి రిమాండ్ కు పంపుతామని ఏసీబీ డీఎస్పీ సోమన్న విలేకరులకు తెలిపారు.
మన డోన్ పట్టణం.

0
0 views    0 comment
0 Shares

कलेक्टर डॉ. संजय कन्नौजे ने सोमवार को कलेक्टोरेट सभाकक्ष में जिले के 86 धान उपार्जन केन्द्रों के समिति प्रबंधकों, नोडल अधिकारियों, पटवारियों और ग्रामीण कृषि विस्तार अधिकारियों की महत्वपूर्ण बैठक ली। बैठक में उन्होंने धान खरीदी में पारदर्शिता और किसानों की सुविधा को सर्वोच्च प्राथमिकता देने के सख्त निर्देश दिए।

गेट में ही होगी धान की नमी जांच

कलेक्टर ने स्पष्ट कहा कि किसानों के धान की गेट पर ही सभी बारदानों में नमी की जांच की जाए और निर्धारित मानकों के अनुसार ही खरीदी हो।

फटा बारदाना और बिचौलियों का धान पूरी तरह प्रतिबंधित

उन्होंने निर्देश दिया कि फटे हुए बारदाने में किसी भी स्थिति में धान खरीदी न करें।
धान खरीदी केन्द्रों में कोची, बिचौलिये और अन्य व्यक्तियों का धान नहीं आना चाहिए, इसकी सतत निगरानी कर आवश्यक कार्रवाई करें।

किसानों से शालीनता से व्यवहार अनिवार्य

कलेक्टर डॉ. कन्नौजे ने कहा कि सभी अधिकारी व कर्मचारी किसानों से विनम्रता और शालीनता से बात करें।
किसानों से यह भी जानकारी लें कि उनका कितने क्विंटल का टोकन कटा है, कितने एकड़ में खेती है और पैदावार कैसी रही।

छोटे किसानों को बड़ी राहत—तुरंत रकबा समर्पण

उन्होंने बताया कि 2 एकड़ भूमि स्वामी छोटे एवं सीमांत किसानों को प्राथमिकता देते हुए टोकन जारी करें और खरीदी पूर्ण होते ही तत्काल रकबा समर्पण कराएं, ताकि उन्हें बार-बार केन्द्र न आना पड़े।
इसी प्रकार बड़े किसानों का भी पूर्ण धान खरीदी के बाद रकबा समर्पण कराया जाए।

खरीदी व्यवस्था दुरुस्त—हमाल, पेयजल और रोशनी की व्यवस्था

कलेक्टर ने निर्देश दिया कि सभी केन्द्रों में

पर्याप्त हमालों की व्यवस्था

पेयजल, शौचालय, लाइट जैसी मूलभूत सुविधाएँ
सुनिश्चित रहें।


धान खरीदी के पहले किसान अपनी अलग-अलग ढेरियाँ लगाए, और खरीदी के बाद उसी दिन किस्मवार स्टैकिंग पूरी की जाए। आवश्यकता पड़ने पर अतिरिक्त हमालों की व्यवस्था की जाए।

किसानों के लिए नाश्ता-पानी की व्यवस्था को बढ़ावा

कलेक्टर ने कहा कि किसानों को किसी प्रकार की असुविधा न हो।
उन्होंने स्थानीय होटल और ठेला संचालकों को धान खरीदी केंद्र के पास अस्थाई गुमटी/ठेला लगाने प्रोत्साहित करने निर्देश दिए, जिससे किसानों को नाश्ता-पानी उपलब्ध हो सके और छोटे दुकानदारों की आय भी बढ़े।

विभिन्न विभागों के अधिकारी रहे उपस्थित

बैठक में अपर कलेक्टर प्रकाश सर्वे, राजस्व, कृषि, सहकारिता, खाद्य एवं मार्कफेड विभाग के अधिकारी उपस्थित थे।

11
835 views    0 comment
0 Shares

7
699 views    0 comment
0 Shares

3
616 views    0 comment
0 Shares

ಪುತ್ತೂರು: ಪಾಣಾಜೆ ಸುಬೋಧ ಪ್ರೌಢಶಾಲೆಯ ವಾರ್ಷಿಕ ಕ್ರೀಡೋತ್ಸವ ವಿದ್ಯಾವರ್ಧಕ ಸಂಘದ ಅಧ್ಯಕ್ಷರಾದ ಉಪೇಂದ್ರ ಬಲ್ಯಾಯ ದೇವಸ್ಯ ಅವರ ಅಧ್ಯಕ್ಷತೆಯಲ್ಲಿ ನಡೆಯಿತು.





ಶಾಲಾ ಹಿರಿಯ ವಿದ್ಯಾರ್ಥಿ, ಆದರ್ಶ ಕೃಷಿಕ ಕೆದಂಬಾಡಿ ಲಕ್ಷ್ಮೀನಾರಾಯಣ ರೈ ಮುಖ್ಯ ಅತಿಥಿಗಳಾಗಿ ಆಗಮಿಸಿ ಧ್ವಜಾರೋಹಣದ ಮೂಲಕ ಕ್ರೀಡಾಕೂಟ ಉದ್ಘಾಟಿಸಿ ಮಕ್ಕಳಿಗೆ ಹಿತವಚನವನ್ನು ಹೇಳಿದರು. ದೈಹಿಕ ಶಿಕ್ಷಣ ಶಿಕ್ಷಕರಾದ ಸುಧೀರ್ ಎಸ್ ಪಿ ಅವರ ನಿರ್ದೇಶನದಲ್ಲಿ ಕ್ರೀಡಾ ತಂಡಗಳ ಆಕರ್ಷಕ ಪಥ ಸಂಚಲನ ಹಾಗೂ ಏರೋಬಿಕ್ಸ್ ಪ್ರದರ್ಶನ ನಡೆಯಿತು.




ಶಾಲಾ ವಿದ್ಯಾರ್ಥಿನಿ ಲಾವಣ್ಯ ಕೆ ಪ್ರತಿಜ್ಞಾವಿಧಿ ಬೋಧಿಸಿದರು. ವಿದ್ಯಾರ್ಥಿನಿ ಸಿಂಚನಾ ಎಸ್ ಪ್ರಾರ್ಥಿಸಿದರು. ಶಾಲಾ ಸಂಚಾಲಕ ಗಿಳಿಯಾಲು ಮಹಾಬಲೇಶ್ವರ ಭಟ್ ಸ್ವಾಗತಿಸಿದರು. ಮುಖ್ಯ ಶಿಕ್ಷಕಿ ನಿರ್ಮಲ ವಂದಿಸಿದರು. ಸಹ ಶಿಕ್ಷಕಿ ವಿನುತಾ ಕುಮಾರಿ ನಿರೂಪಿಸಿದರು.

ರಕ್ಷಕ ಶಿಕ್ಷಕ ಸಂಘದ ಅಧ್ಯಕ್ಷ ಡಾ. ಹಾಜಿ ಎಸ್ ಅಬೂಬಕ್ಕರ್, ಹಿರಿಯ ವಿದ್ಯಾರ್ಥಿ ಸಂಘದ ಅಧ್ಯಕ್ಷ ರವೀಂದ್ರ ಭಂಡಾರಿ ಬೈಂಕ್ರೋಡು, ದ.ಕ ಜಿ ಪ ಹಿರಿಯ ಪ್ರಾಥಮಿಕ ಶಾಲೆ ಪಾಣಾಜೆ ಇದರ ದೈಹಿಕ ಶಿಕ್ಷಣ ಶಿಕ್ಷಕರಾದ ಸುಧಾಕರ ರೈ, ವಿದ್ಯಾವರ್ಧಕ ಸಂಘದ ಉಪಾಧ್ಯಕ್ಷ ಈಶ್ವರ ಭಟ್, ಸಹ ಶಿಕ್ಷಕರು, ಮಕ್ಕಳ ಹೆತ್ತವರು ಉಪಸ್ಥಿತರಿದ್ದರು.

ವರದಿ- ಸಿಂಸಾರುಲ್ ಹಕ್ ಆರ್ಲಪದವು

1
0 views    0 comment
0 Shares

चाइल्ड हेल्पलाइन के द्वारा उच्च विधालय एवं राज्य संपोषित बच्चों को बाल अधिकार के बारे में दी गई जानकारी

जमशेदपुर (झारखंड)। सरायकेला आज चाइल्ड हेल्पलाइन सरायकेला के द्वारा राजनगर के कस्तूरबा गांधी उच्च विद्यालय एवं राज्य संपोषित +2 उच्च विद्यालय में बच्चों के बीच बाल अधिकार पर जागरूकता कार्यक्रम किया गया।

बाल कल्याण समिति, सरायकेला के सदस्य एस ए हैदर ने बच्चों को संबोधित करते हुए बताया कि लड़की के विवाह की आयु 18 साल और लड़का का 21 साल विवाह के लिये कानून के द्वारा निर्धारित किया गया है इससे कम उम्र में विवाह करने पर बाल विवाह के श्रेणी में आता है जो कि अपराध है। इसके लिये कानून में सज़ा का प्रावधान है।

इसी तरह 14 साल से कम उम्र के बच्चों से काम कराना बाल श्रम के श्रेणी में आता है जो कि अपराध है और काम कराने वाले को सज़ा हो सकती है।

सरकार ने शिक्षा के मौलिक अधिकार के तहत जरूरतमन्द बच्चों के लिये स्पांसरशिप योजना चलायी है। वैसे बच्चे जिनके माता या पिता नहीं हैं या जिनके माता और पिता दोनों ही नही हैं उनके पालन पोषण के लिये चार हज़ार रुपये बाल कल्याण समिति के द्वारा दिया जाता है।

चाइल्ड हेल्पलाइन की प्रोजेक्ट को-ऑर्डिनेटर कविता मिश्रा ने बच्चों को चाइल्ड हेल्पलाइन का नम्बर 1098 के बारे में जानकारी दी। बच्चों को इसका डेमो करके भी दिखाया कि कैसे ये नम्बर काम करता है। उन्होंने बताया कि बच्चे या उसके परिजन बच्चों को किसी भी मदद की आवश्यकता पड़ने पर इस नम्बर पर कॉल करके मदद ले सकते हैं।

इस कार्यक्रम में परामर्शदाता मंगली मार्डी, समीर कुमार महतो, विश्वाजित सिंह मोदक साथ मे विद्यालय के शिक्षकगण उपस्थित थे।

17
780 views    0 comment
0 Shares

5
2595 views    0 comment
0 Shares

🟥NEW SENSE
జర్నలిస్ట్ : మాకోటి మహేష్

నాలుగు రాష్ట్రాల్లో తరచుగా బస్సు ప్రమాదాలు చోటు చేసుకుంటున్నాయి...

తాజాగా ఆంధ్రా కర్ణాటక సరిహద్దులో బస్సు ప్రమాదం చోటు చేసుకుంది..

గత రెండు నెలలుగా తెలంగాణ ఆంధ్రా తమిళనాడు కర్ణాటక రాష్ట్రాల్లో తరచుగా బస్సు ప్రమాదాలు చోటు చేసుకుంటున్నాయి..

ఎక్కువగా ప్రైవేట్ బస్సులు ప్రమాదాల.భారిన పడుతున్నాయి..

మ‌రో బ‌స్సు ప్ర‌మాదం
••••••
కడప హరిత ట్రావెల్స్ బస్సు కర్ణాటకలో బోల్తా

ఓ మహిళ మృతి, 10మందికి పైగా గాయాలు

బెంగళూరు వెళ్తుండగా ఆంధ్ర- కర్ణాటక బార్డర్‌లోని మంచినీళ్ల కోట వద్ద డివైడర్‌ను ఢీకొట్టి లోయలో పడ్డ బస్సు

మృతిచెందిన మ‌హిళ‌ ప్రొద్దుటూరుకు చెందిన అనిత (58)గా గుర్తింపు

పలువురి పరిస్థితి ఆందోళనకరంగా ఉండడంతో వివిధ ఆస్పత్రులకు తరలింపు

గాయపడ్డవారు కడప, రాయచోటి, బెంగళూరుకు చెందినవారు ఉన్నట్లు సమాచారం

తీవ్రంగా గాయపడ్డ పలువురిలో నలుగురిని మదనపల్లె జిల్లా అస్పత్రికి తరలింపు!
.....

0
0 views    0 comment
0 Shares

6
4069 views    0 comment
0 Shares