logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਰਾਸ਼ਟਰੀ ਭਗਵਾ ਸੈਨਾ ਸੰਗਠਨ 6 ਜੂਨ ਨੂੰ ਰਾਸ਼ਟਰੀ 🚩ਭਗਵਾ ਸ਼ੈਨਾ🚩 ਸੰਗਠਨ ਦੇ ਰਾਸ਼ਟਰੀ ਪ੍ਰਧਾਨ ਪੰਕਜ ਦਵੇਸਰ ਜੀ ਦਿਸ਼ਾ-ਨਿਰਦੇਸ਼ ਤੇ ਹਵਨ ਯੱਗ ਬਟਾਲਾ ਟੀਮ ਵਲੋ ਕੀਤਾ ਗਿਆ 1984 ਵਿੱਚ ਅੱਤਵਾਦ ਦੌਰਾਨ ਸ਼ਹਿਦ ਹੋਏ ਸ਼ੈਨਿਕਾ ਤੇ ਲੋਕਾ ਦੀ ਆਤਮਿਕ ਸ਼ਾਂਤੀ ਲਈ ਪ੍ਰਾਰਥਨਾ ਕੀਤੀ ਗਈ। ਵਲੋਂ ਵਿੱਕੀ ਤ੍ਰੇਹਨ ਪੰਜਾਬ ਵਾਇਸ ਪ੍ਰਧਾਨ ਰਾਸ਼ਟਰੀਏ ਭਗਵਾ ਸੈਨਾ ਸੰਗਠਨ।

ਅਪਰੇਸ਼ਨ ਬਲੂ ਸਟਾਰ ਦੁਬਾਰਾ ਸ਼ਹੀਦ ਹੋਏ ਬਲਦਾਨੀਆਂ ਨੂੰ ਰਾਸ਼ਟਰੀ ਭਗਵਾ ਸੈਨਾ ਸੰਗਠਨ ਵਲੋਂ ਹਵਨ ਜੱਗ ਕਰਕੇ ਦਿੱਤੀ ਗਈ ਸ਼ਰਧਾਂਜਲੀ ਵਿੱਕੀ ਤ੍ਰੇਹਨ ਵਾਈਸ ਪ੍ਰਧਾਨ

ਰਾਸ਼ਟਰੀ ਭਗਵਾ ਸੈਨਾ ਸੰਗਠਨ ਵੱਲੋਂ ਰਾਸ਼ਟਰੀ ਪ੍ਰਧਾਨ ਪੰਕਜ ਦਵੇਸਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਵਾਇਸ ਪ੍ਰਧਾਨ ਵਿੱਕੀ ਤ੍ਰੇਹਨ ਦੀ ਅਗਵਾਈ ਹੇਠ 1984 ਵਿੱਚ ਸ਼ਹੀਦ ਹੋਏ ਸੈਨਿਕਾ ਅਤੇ ਅੱਤਵਾਦ ਦੌਰਾਨ ਮਾਰੇ ਗਏ ਅੱਤਵਾਦ ਦੌਰਾਨ ਮਾਰੇ ਗਏ ਹਿੰਦੂ ਦੀ ਆਤਮਿਕ ਸ਼ਾਂਤੀ ਲਈ ਹਵਨ ਜੱਗ ਕੀਤਾ ਗਿਆ ਜੋ ਕਿ ਬਟਾਲਾ ਸ਼ਹਿਰ ਉਮਰਪੁਰਾ ਰੋਡ ਬਾਬਾ ਲਾਲ ਜੀ ਮੰਦਰ ਵਿੱਚ ਕੀਤਾ ਗਿਆ ਅਤੇ ਵਿੱਕੀ ਤਰੇਨ ਨੇ ਕਿਹਾ ਕਿ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਪੰਕਜ ਦਵੇਸਰ ਜੀ ਬਟਾਲਾ ਟੀਮ ਨੂੰ ਜੋ ਵੀ ਜਿੰਮੇਵਾਰੀ ਲਾਉਂਦੇ ਹੈ ਬਟਾਲਾ ਟੀਮ ਉਹ ਜਿੰਮੇਵਾਰੀ ਨੂੰ ਤਨ ਮਨ ਨਾਲ ਨਿਭਾਂਦੀ ਹੈ ਅਤੇ ਨਿਭਾਉਂਦੀ ਰਹੇਗੀ। ਇਸ ਸਮੇਂ ਮੌਜੂਦ ਸਨ ਮਾਝਾ ਜੋਨ ਪ੍ਰਧਾਨ ਸੰਜੀਵ ਕੁਮਾਰ ਚੀਨੀ ਜਿਲਾ ਪ੍ਰਧਾਨ ਤਰੁਣ ਸ਼ਰਮਾ ਜਿਲ੍ਹਾ ਚੇਅਰਮੈਨ ਸ਼ਮੀ ਨੇਈਅਰ ਸਿਟੀ ਵਾਈਸ ਪ੍ਰਧਾਨ ਸਨੀਲ ਕੁਮਾਰ ਜਿਲਾ ਵਾਈਸ ਲਕਸ਼ਮਣ ਦਾਸ ਵਾਰਡ ਪ੍ਰਧਾਨ ਸੁਨੀਲ ਰਾਏ ਅੰਕੁਸ਼ ਮਹਾਜਨ ਕੇਵਲ ਕ੍ਰਿਸ਼ਨ ਮੋਹਿਤ ਸੋਮ ਦਾ ਸੁਨੀਲ ਕੁਮਾਰ ਸ਼ੀਲੀ ਦਲਬੀਰ ਕੌਰ ਰਾਜ ਰਾਣੀ ਸੁੰਦਰ ਕੌਰ ਬਬਲੀ ਸੂਬਾ ਰਾਣੀ ਰਜਨੀ ਆਦਿ ਹਾਜ਼ਰ ਸਨ

91
938 views

Comment