ਰਾਸ਼ਟਰੀ ਭਗਵਾ ਸੈਨਾ ਸੰਗਠਨ 6 ਜੂਨ ਨੂੰ ਰਾਸ਼ਟਰੀ 🚩ਭਗਵਾ ਸ਼ੈਨਾ🚩 ਸੰਗਠਨ ਦੇ ਰਾਸ਼ਟਰੀ ਪ੍ਰਧਾਨ ਪੰਕਜ ਦਵੇਸਰ ਜੀ ਦਿਸ਼ਾ-ਨਿਰਦੇਸ਼ ਤੇ ਹਵਨ ਯੱਗ ਬਟਾਲਾ ਟੀਮ ਵਲੋ ਕੀਤਾ ਗਿਆ 1984 ਵਿੱਚ ਅੱਤਵਾਦ ਦੌਰਾਨ ਸ਼ਹਿਦ ਹੋਏ ਸ਼ੈਨਿਕਾ ਤੇ ਲੋਕਾ ਦੀ ਆਤਮਿਕ ਸ਼ਾਂਤੀ ਲਈ ਪ੍ਰਾਰਥਨਾ ਕੀਤੀ ਗਈ। ਵਲੋਂ ਵਿੱਕੀ ਤ੍ਰੇਹਨ ਪੰਜਾਬ ਵਾਇਸ ਪ੍ਰਧਾਨ ਰਾਸ਼ਟਰੀਏ ਭਗਵਾ ਸੈਨਾ ਸੰਗਠਨ।....
read more