logo

ਭਾਗਿਆ ਹੋਮਸ ਕਲੋਨੀ ਦੇ ਯੂਥ ਵੱਲੋਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਠੰਡੀ ਸ਼ਬੀਲ ਦੀ ਸੇਵਾ

ਲੁਧਿਆਣਾ 02 ਜੂਨ 2024 (ਉਂਕਾਰ ਸਿੰਘ ਉੱਪਲ) - ਭਾਗਿਆ ਹੋਮਸ ਕਲੋਨੀ ਦੇ ਯੂਥ ਨੇ ਰਲ ਕੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਰਦਿਆਂ ਗੁਰਦਵਾਰੇ ਦੇ ਭਾਈ ਸਾਹਿਬ ਨੇ ਅਰਦਾਸ ਕਰਕੇ ਠੰਡੀ ਸ਼ਬੀਲ ਦੀ ਸੇਵਾ ਸ਼ੁਰੂ ਕਰਵਾਈ। ਸੇਵਾ ਸਵੇਰੇ 10 ਵਜੇ ਤੋਂ ਸ਼ੁਰੂ ਹੋਕੇ ਸ਼ਾਮ 4 ਵਜੇ ਸਮਾਪਤ ਕੀਤੀ ਗਈ । ਸਾਰੇ ਯੂਥ ਨੇ ਬੜੇ ਪਿਆਰ ਸਤਿਕਾਰ ਨਾਲ ਸੇਵਾ ਨਿਭਾਈ । ਇਸ ਮੌਕੇ ਜਿਨ੍ਹਾਂ ਨੇ ਪਹੁੰਚ ਕੇ ਸੇਵਾ ਨਿਭਾਈ , ਜਸਦੀਪ ਸਿੰਘ ਉੱਪਲ, ਪੱਤਰਕਾਰ ਉਂਕਾਰ ਸਿੰਘ ਉੱਪਲ ( ਫੀਡ ਫਰੰਟ ਨਿਊਜ਼), ਪੁਸ਼ਪਪ੍ਰੀਤ ਸਿੰਘ ਉੱਪਲ , ਗੌਰਵ ਡਾਵਰ, ਸੰਨੀ ਡਾਵਰ , ਆਰਵ ਡਾਵਰ, ਕਵਲਜੀਤ ਧਾਮੀ, ਨਿਪੁਨ ਜੈਨ, ਨਵਜੋਤ ਸਿੰਘ , ਕਪਿਲ ਸ਼ਰਮਾ, ਸਪਰਸ਼ ਸ਼ਰਮਾ, ਲੱਕੀ ਗੁੱਜਰ,ਦੀਪਕ ਮਲਹੋਤਰਾ, ਸਚਿਨ , ਚਿੰਟੂ ਸਿੰਗਲਾ , ਹਨੀ ਹਰਜਾਈ ਅਤੇ ਹੋਰ ਸਭ ਨੇ ਆ ਕੇ ਆਪਣਾ ਸੇਵਾ ਕਰਕੇ ਯੋਗਦਾਨ ਪਾਇਆ।

0
9561 views