logo

ਪੀ, ਡਬਲਿਊ, ਡੀ ਫੀਲਡ ਯੂਨੀਅਨ ਵਲੋ ਦਿੱਤੀ ਅਪਣੇ ਸਾਥੀਆ ਨੂੰ ਵਿਦਾਇਗੀ ਪਾਰਟੀ ।

ਲੁਧਿਆਣਾ 3 ਮਈ ( ਬਲਰਾਜ ਚੁੱਪਕੀ ) ਪੀ,ਡਬਲਿਊ, ਡੀ ਫੀਲਡ ਐਂਡ ਵਰਕਸ਼ਾਪ ਵਰਕਰਜ ਯੂਨੀਅਨ ਵਲੋ ਅਪਣੇ ਸਾਥੀਆ ਜਗਦੇਵ ਸਿੰਘ ਟੈਕਨੀਸ਼ੀਅਨ ਅਤੇ ਜਸਵਿੰਦਰ ਸਿੰਘ ਨੂੰ ਡੇਹਲੋ ਵਿਖੇ ਕਿੰਗ ਬਿਲਾ ਪੈਲੇਸ ਵਿੱਚ ਵਿਦਾਇਗੀ ਪਾਰਟੀ ਦਿੱਤੀ ਗਈ । ਪਾਰਟੀ ਸਮਾਰੋਹ ਨੂੰ ਸੰਬੋਧਨ ਕਰਦਿਆ ਵੱਖ ਵੱਖ ਬੁਲਾਰਿਆ ਨੇ ਕਿਹਾ ਕੇ ਸਾਥੀਆ ਨੇ ਅਪਣੀਆ ਡਿਊਟੀਆ ਬੜੀ ਇਮਾਨਦਾਰੀ ਨਾਲ ਤੇ ਲਗਨ ਨਾਲ ਕੀਤੀਆ, ਹਮੇਸਾ ਯੂਨੀਅਨ ਅਤੇ ਵਿਭਾਗ ਨਾਲ ਵਫਾਦਾਰੀ ਨਿਭਾਈ । ਇਸ ਸਮੇ ਯੂਨੀਅਨ ਦੀਆ ਵੱਖ ਵੱਖ ਬ੍ਰਾਂਚਾ ਵਲੋ ਯਾਦਗਾਰੀ ਤੋਹਫੇ ਦੇ ਕੇ ਸਨਮਾਨਿਤ ਕੀਤਾ ਇਸ ਸਮਰੋਹ ਸਮੇ ਜ਼ਿਲਾ ਪ੍ਰਧਾਨ ਹਰਪ੍ਰੀਤ ਸਿੰਘ ਗਰੇਵਾਲ, ਸਕੱਤਰ ਸਕਿੰਦਰ ਸਿੰਘ ਭੁੱਟਾ, ਚੇਅਰਮੈਨ ਅਮਰੀਕ ਸਿੰਘ ਲੁਧਿਆਣਾ, ਪ,ਸ,ਫ ,ਦੇ ਜ਼ਿਲਾ ਪ੍ਰਧਾਨ ਨਿਰਭੈ ਸਿੰਘ ਸੰਕਰ , ਸੀਨੀਅਰ ਮੀਤ ਪ੍ਰਧਾਨ ਬਲਜਿੰਦਰ ਸਿੰਘ ਗਰੇਵਾਲ, ਹਰਦੀਪ ਸਿੰਘ ਚਾਪੜਾ, ਬਲਰਾਜ ਸਿੰਘ ਚੁੱਪਕੀ, ਸਤਿਦਰ ਦੂਆ, ਗਰਮੀਤ ਸਿੰਘ, ਬਲਜੀਤ ਸਿੰਘ ਬੱਲੀ ਤੋ ਬਿਨਾ, ਐੱਸ ਡੀ, ਊ ਜਗਜੀਤ ਸਿੰਘ ਜਵੰਦਾ, ਦੀਪਸ ਗੋਇਲ, ਅਕਾਉਡੈਟ ਸੂਰਜ ਵਡੇਰਾ ਕਲੈਰੀਕਲ ਯੂਨੀਅਨ ਦੇ ਸੀਨੀਅਰ ਆਗ ਸੁਨੀਲ ਕੁਮਾਰ ਸਰਮਾ, ਸੀਨੀਅਰ ਸਹਾਇਕ ਅਮਰਜੀਤ ਸਿੰਘ ਸਿੰਘ, ਵਰਿੰਦਰ ਸਿੰਘ, ਡਿਪਲੋਮਾ ਇੰਜੀਨੀਅਰ ਦੇ ਆਗੂ ਸੁਖਰਾਜ ਸਿੰਘ ਪੰਨੂ ਆਦਿ ਨੇ ਸਾਥੀਆ ਦੀ ਸਲਾਘਾ ਕੀਤੀ। ਇਸ ਸਮੇ ਭਾਰੀ ਗਿਣਤੀ ਵਿੱਚ ਮੈਬਰ ਵੀ ਹਾਜਰ ਸਨ ।

55
3364 views