ਅੱਜ ਮਿਤੀ 25/04/2025 ਨੂੰ ਸੀਨੀਅਰ ਮੈਡੀਕਲ ਅਫਸਰ ਰਾਜੂ ਚੌਹਾਨ ਜੀ ਸੀ.ਐੱਚ. ਸੀ. ਮਮਦੋਟ ਅਤੇ ਡਾਕਟਰ ਰੇਖਾ ਭੱਠੀ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਬ ਸੈਂਟਰ ਮਹਿਮਾ ਦੇ ਅਧੀਨ ਆਉਂਦੇ ਪਿੰਡ ਮਹਿਮਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਵਿਸ਼ਵ ਮਲੇਰੀਆ ਦਿਵਸ ਮਣਾਇਆ ਗਿਆ। ਇਸ ਮੌਕੇ ਪਵਨ ਕੁਮਾਰ ਐਮ.ਪੀ.ਐਚ.ਡਬਲਯੂ. ਤੇ ਪ੍ਰੇਮ ਸਿੰਘ ਸੀ.ਐੱਚ.ਓ. ਵਲੋ ਬੱਚਿਆਂ ਨੂੰ ਮਲੇਰੀਆ ਤੋਂ ਬਚਾਓ ਬਾਰੇ ,ਮਲੇਰੀਆ ਦੇ ਲੱਛਣਾਂ ਬਾਰੇ ਜਾਨਕਾਰੀ ਦਿੱਤੀ ਗਈ। ....
read more