logo

ਮੋਬਾਇਲ ਫੋਨ ਵਾਪਸ ਕੀਤਾ

ਨੰਗਲ। ਜਿਲ੍ਹਾ ਪੁਲਿਸ ਵਲੋ ਟੀ-ਪੁਆਇੰਟ ਨੰਗਲ ਡੈਮ ਵਿਖੇ ਮਿਲੇ ਇੱਕ ਮੋਬਾਇਲ ਫੋਨ ਨੂੰ ਉਸਦੇ ਮਾਲਕ ਪਰਮਜੀਤ ਸਿੰਘ ਨਾਲ ਸੰਪਰਕ ਕਰਕੇ ਉਸਨੂੰ ਮੋਬਾਇਲ ਫੋਨ ਵਾਪਸ ਕੀਤਾ ਗਿਆ। ਜਿਸ ਤੇ ਪਰਮਜੀਤ ਸਿੰਘ ਵਲੋ ਜਿਲ੍ਹਾ ਪੁਲਿਸ ਦਾ ਧੰਨਵਾਦ ਕੀਤਾ ਗਿਆ।

0
16491 views