logo

ਭਾਜਪਾ ਆਈਟੀ ਸੈੱਲ ਰੋਪੜ ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਦਾ ਮਨਾਇਆ ਗਿਆ ਜਨਮ ਦਿਨ

ਰੋਪੜ ,ਭਾਜਪਾ ਰੋਪੜ ਮੰਡਲ ਵਿੱਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਦਾ ਜਨਮ ਦਿਨ ਬੜੀ ਹੀ ਸ਼ਰਧਾ ਪੂਰਵਕ ਮਨਾਇਆ ਗਿਆ ਜਿਸ ਦੀ ਪ੍ਰਧਾਨਗੀ ਆਈਟੀ ਸੈੱਲ ਰੋਪੜ ਦੇ ਕੋ ਕਨਵੀਨਰ ਕਰਨ ਕੌਸ਼ਲ ਨੇ ਕੀਤੀ ਜਿਸ ਵਿੱਚ ਖਾਸ ਤੌਰ ਤੇ ਸ਼ਾਮਲ ਹੋਏ ਪੰਜਾਬ de ਕੋ-ਕਨਵੀਨਰ ਪ੍ਰਤੀਕ ਸਿੰਘ ਆਹਲੂਵਾਲੀਆ ਅਤੇ ਮੰਡਲ ਪ੍ਰਧਾਨ ਹਰਮਿੰਦਰ ਪਾਲ ਸਿੰਘ ਆਹਲੂਵਾਲੀਆ ਤਿਰੰਗਾ ਯਾਤਰਾ ਕੱਢਦੇ ਹੋਏ ਰੋਪੜ ਦੇ ਵਿਚ ਬੇਲਾ ਚੌਂਕ ਦੇ ਵਿੱਚ ਲੱਗੀ ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਦੀ ਮੂਰਤੀ ਨੂੰ ਫੁੱਲਾਂ ਦੀ ਮਾਲਾ ਪਾਈ ਅਤੇ ਫੁੱਲ ਅਰਪਨ ਕਰਕੇ ਸਾਰੇ ਹੀ ਕਰ ਕਰਤਾ ਨੇ ਸ਼ਰਧਾਂਜਲੀ ਦਿੱਤੀ ਪੰਜਾਬ ਆਈ ਟੀ ਸੈੱਲ ਦੇ ਕੋ ਕਨਵੀਨਰ ਪ੍ਰਤੀਕ ਆਹਲੂਵਾਲੀਆ ਨੇ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਭਗਤ ਸਿੰਘ ਜੀ ਦੀ ਸੋਚ ਦੇ ਉੱਤੇ ਸਾਨੂੰ ਡੱਟ ਕੇ ਪਹਿਰਾ ਦੇਨਾਂ ਚਾਹੀਦਾ ਹੈ ਅਤੇ ਸਾਨੂੰ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਅਤੇ ਆਪਣੇ ਦੇਸ਼ ਦੀ ਸਮਾਜ ਦੀ ਸੇਵਾ ਕਰਨੀ ਚਾਹੀਦੀ ਹੈ ਇਸ ਦੇ ਨਾਲ ਨਾਲ ਭਾਜਪਾ ਦੇ ਨੰਦ ਕਿਸ਼ੋਰ ਭਟਨਾਗਰ ਪ੍ਰਧਾਨ ਸਵਿਤਾ modi ਨੀਰਜ ਸੁਨੀਤਾ ਅਗਰਵਾਲ ਕੁਲਦੀਪ ਕੌਰ ਸੈਣੀ ਸੋਨੀਆ ਸ਼ਰਮਾ ਸ਼ਾਮ ਸੁੰਦਰ ਪਰਾਸ਼ਰ ਨੀਤਿਨ ਬਾਲੀ ਵਿਪਨ ਸ਼ਰਮਾ ਯੁਵਾ ਮੋਰਚਾ ਰੋਪੜ ਮੰਡਲ ਦੇ ਪ੍ਰਧਾਨ ਰੋਹੀਤ ਸੁਲਤਾਨ ਅਭਿਸ਼ੇਕ ਅਗਨੀਹੋਤਰੀ

6
14646 views