logo

ਸੰਯੁਕਤ ਕਿਸਾਨ ਜਥੇਬੰਦੀਆਂ ਵੱਲੋਂ ਭਾਰਤ ਬੰਦ ਦਾ ਐਲਾਨ ਕੀਤਾ ਸੀ ਜਿਸ ਦੋਰਾਨ ਖਾਈ ਫੇਮੇ ਕੀ ਰੋਡ ਤੇ ਧਰਨਾ ਲਗਾਇਆ ਗਿਆ।

 ਫਿਰੋਜ਼ਪੁਰ। ਤਿੰਨ ਕਾਲੇ ਕਾਨੂੰਨਾਂ ਖਿਲਾਫ਼ ਸੰਯੁਕਤ ਕਿਸਾਨ ਮੋਰਚੇ ਵੱਲੋਂ ਭਾਰਤ ਬੰਦ ਦਾ ਐਲਾਨ ਕੀਤਾ ਗਿਆ ਅਤੇ ਇਸ ਦੁਰਾਨ ਅੱਜ ਖਾਈ ਫੇਮੇ ਕੀ ਫਿਰੋਜ਼ਪੁਰ ਫਾਜ਼ਿਲਕਾ ਰੋਡ ਤੇ ਸਮੂਹ ਕਿਸਾਨ ਜਥੇਬੰਦੀਆ ਵਲੋ ਧਰਨਾ ਲਗਾਇਆ ਗਿਆ ।

8
14718 views