ਬਬਨਪੁਰ ਧੂਰੀ ਵਿਖੇ ਭਾਜਪਾ ਰੈਲੀ ਵਿੱਚ ਅਹਿਮ ਨੇਤਾ ਸ਼ਾਮਿਲ
ਬਬਨਪੁਰ ਧੂਰੀ: ਕੱਲ੍ਹ ਬਬਨਪੁਰ ਧੂਰੀ ਵਿਖੇ ਆਯੋਜਿਤ ਵਿਸ਼ਾਲ ਰੈਲੀ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਜੀ, Dr. ਸੁਭਾਸ਼ ਸ਼ਰਮਾ ਜੀ, ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਸਰਦਾਰ ਕੇਵਲ ਸਿੰਘ ਢਿੱਲੋਂ ਜੀ, ਜਿਲ੍ਹਾ ਪ੍ਰਧਾਨ ਸ਼੍ਰੀ ਸਰਜੀਵਨ ਜਿੰਦਲ ਜੀ, ਵੀਰ ਰਣਦੀਪ ਸਿੰਘ ਦਿਓਲ ਜੀ ਅਤੇ ਭਰਾ ਓਂਕਾਰ ਸਿੰਘ ਸਿੱਧੂ ਜੀ ਸ. ਹੋਬੀ ਧਾਲੀਵਾਲ ਜੀ ਹਾਜ਼ਰੀ ਲਗਾਉਣ ਦਾ ਮੌਕਾ ਮਿਲਿਆ।
ਰੈਲੀ ਦੌਰਾਨ ਪਾਰਟੀ ਦੀਆਂ ਨੀਤੀਆਂ, ਪੰਜਾਬ ਦੇ ਵਿਕਾਸ ਅਤੇ ਲੋਕਾਂ ਦੀ ਭਲਾਈ ਨਾਲ ਜੁੜੇ ਮੁੱਦਿਆਂ ’ਤੇ ਵਿਚਾਰ ਸਾਂਝੇ ਕੀਤੇ ਗਏ। ਸਮਾਗਮ ਵਿੱਚ ਨੇਤਾਵਾਂ ਨੇ ਭਾਰਤੀ ਜਨਤਾ ਪਾਰਟੀ ਦੀਆਂ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ।