logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਸ਼ਿਮਟਾਰੀ ਗ੍ਰੀਸ ਵਿੱਚ ਰਵਿਦਾਸੀਆ ਸਤਿਸੰਗ ਅਤੇ ਕੀਰਤਨ ਸਮਾਗਮ

ਸ਼ਿਮਟਾਰੀ ਗ੍ਰੀਸ : 06-06-2026 ਨੂੰ ਸ਼੍ਰੀ ਗੁਰੂ ਰਵਿਦਾਸ ਭਵਨ, ਸ਼ਿਮਟਾਰੀ ਵਿੱਚ ਸੰਤ ਸੁਰਿੰਦਰ ਦਾਸ ਬਾਵਾ ਜੀ ਦੀ ਸਰਪਰਸਤੀ ਹੇਠ ਰਵਿਦਾਸੀਆ ਧਰਮ ਨੂੰ ਸਮਰਪਿਤ ਸਤਿਸੰਗ ਕਰਵਾਇਆ ਗਿਆ। ਸ਼ਾਮ ਦੇ ਸਮੇਂ ਅਮ੍ਰਿਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪਾਵਨ ਜਾਪ ਪਾਠੀ ਸ਼੍ਰੀ ਸੁਰਿੰਦਰ ਬਾਵਾ ਜੀ ਵਲੋਂ ਪਤੰਗੇ ਖਾਏ ਗਏ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ।

ਸੰਤ ਸੁਰਿੰਦਰ ਦਾਸ ਬਾਵਾ ਜੀ ਨੇ ਸਤਿਸੰਗ ਵਿੱਚ ਸੰਗਤਾਂ ਨੂੰ ਸੱਚ ਦਾ ਉਪਦੇਸ਼ ਦਿੱਤਾ ਅਤੇ ਗੁਰੂ ਚਰਨਾਂ ਨਾਲ ਜੋੜਿਆ। ਉਨ੍ਹਾਂ ਨੇ ਨਾਮ ਦੀ ਕਮਾਈ ਕਰਨ ਦਾ ਪਵਣ ਉਪਦੇਸ਼ ਦਿੱਤਾ ਅਤੇ ਸੰਗਤ ਨੂੰ ਰਵਿਦਾਸੀਆ ਧਰਮ ਨਾਲ ਸਬੰਧਤ ਸਾਹਿਤ ਭੇਂਟ ਕੀਤਾ। ਕੀਰਤਨੀ ਜਥੇਆ ਵਿੱਚ ਸ਼੍ਰੀ ਜੀਵਨ ਸੋਹਲ, ਸ਼੍ਰੀ ਜਸਵਿੰਦਰ ਰਈਆ ਅਤੇ ਬੀਬੀ ਰਾਜ ਕੁਮਾਰੀ ਨੇ ਸ਼ਬਦ ਕੀਰਤਨ ਰਾਹੀਂ ਹਾਜ਼ਰੀ ਲਗਾਈ। ਸਟੇਜ ਸਕੱਤਰ ਦੀ ਸੇਵਾ ਸ੍ਰੀ ਤਿਰਲੋਚਨ ਕੁਮਾਰ ਨੇ ਨਿਭਾਈ ਅਤੇ ਗੁਰੂ ਕਾ ਲੰਗਰ ਅਤੁਟ ਵਰਤਾਇਆ ਗਿਆ।

10
423 views

Comment