ਅੰਮ੍ਰਿਤਸਰ ਤੋਂ ਪਠਾਨਕੋਟ ਹਾਈਵੇ ਤੇ ਨਵੀਂ ਇਮਾਰਤ ਗਿਰੀ, ਕੋਈ ਜਾਨੀ ਨੁਕਸਾਨ ਨਹੀਂ
ਅੰਮ੍ਰਿਤਸਰ ਤੋਂ ਪਠਾਨਕੋਟ ਹਾਈਵੇ : ਇੱਕ ਨਵੀਂ ਇਮਾਰਤ ਹਾਈਵੇ 'ਤੇ ਡਿੱਗ ਗਈ ਹੈ। ਇਸ ਹਾਦਸੇ ਵਿੱਚ ਕਿਸੇ ਕਿਸਮ ਦਾ ਜਾਨੀ ਨੁਕਸਾਨ ਨਹੀਂ ਹੋਇਆ।
ਪ੍ਰਾਪਤ ਜਾਣਕਾਰੀ ਮੁਤਾਬਕ, ਇਹ ਘਟਨਾ ਅਚਾਨਕ ਵਾਪਰੀ ਪਰ ਕਿਸੇ ਦੀ ਜਾਨ ਨੂੰ ਕੋਈ ਖਤਰਾ ਨਹੀਂ ਪਹੁੰਚਿਆ। ਇਮਾਰਤ ਦੇ ਡਿੱਗਣ ਨਾਲ ਸੜਕ 'ਤੇ ਆਵਾਜਾਈ ਥੋੜ੍ਹੀ ਦੇਰ ਲਈ ਪ੍ਰਭਾਵਿਤ ਹੋਈ ਸੀ ਪਰ ਅੱਜ ਸਥਿਤੀ ਸਧਾਰਨ ਹੈ।