logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਪੰਜਾਬ ਵਿੱਚ ਵੋਟਾਂ ਦੀ ਗਿਣਤੀ ਦੀ ਤਿਆਰੀ ਲਗਭਗ ਪੂਰੀ

ਪੰਜਾਬ: ਵੋਟਾਂ ਦੀ ਗਿਣਤੀ ਦੀ ਤਿਆਰੀ ਲਗਭਗ ਪੂਰੀ ਹੋ ਚੁੱਕੀ ਹੈ। ਕੱਲ 29 ਤਰੀਕ ਨੂੰ ਸਵੇਰੇ ਵੋਟਾਂ ਦੀ ਗਿਣਤੀ ਸ਼ੁਰੂ ਹੋਣ ਦੀ ਉਮੀਦ ਹੈ। ਚੋਣ ਮੈਦਾਨ ਵਿੱਚੋਂ ਕਿਸ ਤਰ੍ਹਾਂ ਬਾਜ਼ੀ ਮਾਰਦਾ ਹੈ, ਇਹ ਵੇਖਣਾ ਬਾਕੀ ਹੈ।

ਵੋਟਰਾਂ ਵਿੱਚ ਵੀ ਵੋਟਾਂ ਪਾਉਣ ਦਾ ਪੂਰਾ ਉਤਸਾਹ ਦੇਖਿਆ ਗਿਆ ਹੈ। ਸਾਰੇ ਬੇਸਬਰੀ ਨਾਲ 29 ਤਰੀਕ ਦਾ ਇੰਤਜ਼ਾਰ ਕਰ ਰਹੇ ਹਨ ਤਾਂ ਜੋ ਨਤੀਜੇ ਆ ਸਕਣ ਅਤੇ ਚੋਣਾਂ ਦਾ ਅੰਤਿਮ ਰੂਪ ਸਾਹਮਣੇ ਆ ਸਕੇ।

9
322 views

Comment