logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਮੌੜ ਨਗਰ ਕੌਂਸਲ ਸਰਵੇਖਣ

ਮੌੜ ਨਗਰ ਕੌਂਸਲ ਦੀਆਂ ਚੋਣਾਂ ਅਮਨ ਅਮਾਨ ਨਾਲ ਪੈ ਗਏ ਹਨ 17 ਬਾਰਡ ਵਿੱਚ ਇਕਾ ਦੁਕਾ ਘਟਣ ਨੂੰ ਛੱਡ ਕੇ ਸ਼ਾਂਤੀਮਈ ਚੋਣਾਂ ਰਹੀਆਂ ਉਸ ਤੋਂ ਬਾਅਦ ਸਾਡੇ ਟੀਮ ਨੇ ਸਰਬੇ ਕਿਤਾ ਕਿਹਨੂੰ ਕਿੰਨੀ ਸੀਟਾਂ ਆਉਣਗੀਆਂ ਉਹ ਇਸ ਤਰਾਂ 17 ਵਾਰਡ ਵਿੱਚੋਂ ਕਾਂਗਰਸ ਨੂੰ ਤਿੰਨ ਤੋਂ ਚਾਰ ਅਕਾਲੀ ਦਲ ਨੂੰ ਦੋ ਤੋਂ ਤਿੰਨ ਆਮ ਆਦਮੀ ਪਾਰਟੀ ਨੂੰ ਤਿੰਨ ਤੋਂ ਚਾਰ ਬੀਜੇਪੀ ਨੂੰ ਇੱਕ ਤੋਂ ਦੋ ਆਜ਼ਾਦ ਉਮੀਦਵਾਰਾਂ ਨੂੰ ਦੋ ਤੋਂ ਚਾਰ ਮਿਲਦੀ ਸੰਭਾਵਨਾ ਹੈ ਇਹ ਸਰਬਾ ਅਸੀਂ ਪੰਜ ਦਿਨਾਂ ਵਿੱਚ ਕੀਤਾ ਹੈ ਕੱਲੇ ਕੱਲੇ ਬਾਰੜ ਵਿੱਚ ਜਾ ਕੇ ਕੀਤਾ ਹੈ ਇਹ ਸਰਬੇ ਹੈ ਨਤੀਜੇ ਨਹੀਂ ਬਾਕੀ 29 ਮਈ ਨੂੰ ਸਪਸ਼ਟ ਹੋ ਜਾਏਗਾ

1
107 views

Comment