ਉਮੀਦਵਾਰਾਂ ਦੀ ਕਿਸਮਤ ਪੇਟੀ ਵਿੱਚ ਬੰਦ
ਮੌੜ ਨਗਰ ਕੌਂਸਲ ਦੀਆਂ ਚੋਣਾਂ 5 ਵਜੇ ਤੋਂ ਬਾਅਦ ਗੇਟ ਬੰਦ ਕਰ ਦਿੱਤੇ ਗਏ ਹਨ ਜਿਹੜੇ ਲੋਕ ਅੰਦਰ ਹਨ ਉਹਨਾਂ ਦੀਆਂ ਵੋਟਾਂ ਪਕਤਾਂ ਦਾ ਕੰਮ ਜਾਰੀ ਵੋਟਾਂ ਸ਼ਾਂਤੀਮਈ ਰਹੀ ਵੋਟਾਂ 75% ਵੋਟਾਂ ਪੈ ਗਈਆਂ ਉਮੀਦਵਾਰਾਂ ਦੀਆਂ ਕਿਸਮਤ ਪੇਟੀ ਵਿੱਚ ਬੰਦ ਹੋ ਗਈਆਂ ਹਨ 29 ਮਈ ਨੂੰ ਨਤੀਜੇ ਆਉਣਗੇ