logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਮੁਕੇਰੀਆਂ ਵਿੱਚ ਗੁਰੂ ਨਾਨਕ ਗਲਾਸ ਵਰਕ ਬਣਿਆ ਲੋਕਾਂ ਦੀ ਪਹਿਲੀ ਪਸੰਦ

ਮੁਕੇਰੀਆਂ, ਤਲਵਾੜਾ ਰੋਡ ਅੱਡਾ ਸ਼ਾਹ ਨਹਿਰ ਨੇੜੇ ਸਥਿਤ “ਗੁਰੂ ਨਾਨਕ ਗਲਾਸ ਵਰਕ” ਵੱਲੋਂ ਗਲਾਸ ਡਿਜ਼ਾਈਨਿੰਗ ਅਤੇ ਮਾਡਰਨ ਇੰਟਰੀਅਰ ਕੰਮਾਂ ਵਿੱਚ ਵੱਖਰੀ ਪਹਿਚਾਣ ਬਣਾਈ ਜਾ ਰਹੀ ਹੈ। ਦੁਕਾਨ ਵਿੱਚ ਕਰਿਸਟਲ ਗਲਾਸ, ਡਿਜ਼ਾਈਨਿੰਗ ਗਲਾਸ, ਸਟੀਲ ਵੱਸ ਟਾਫ਼ਨ ਗਲਾਸ ਫਿੱਟਿੰਗ ਅਤੇ ਐਚਿੰਗ ਗਲਾਸ ਵਰਗੀਆਂ ਸਹੂਲਤਾਂ ਉਪਲਬਧ ਹਨ।

ਦੁਕਾਨ ਮਾਲਕ ਲਖਵਿੰਦਰ ਸਿੰਘ ਨੇ ਦੱਸਿਆ ਕਿ ਉੱਚ ਗੁਣਵੱਤਾ ਅਤੇ ਨਵੇਂ ਡਿਜ਼ਾਈਨਾਂ ਕਾਰਨ ਇਲਾਕੇ ਦੇ ਲੋਕਾਂ ਵੱਲੋਂ ਵਧੀਆ ਸਹਿਯੋਗ ਮਿਲ ਰਿਹਾ ਹੈ। ਘਰਾਂ, ਦਫ਼ਤਰਾਂ ਅਤੇ ਸ਼ੋਰੂਮਾਂ ਲਈ ਆਧੁਨਿਕ ਗਲਾਸ ਡਿਜ਼ਾਈਨਾਂ ਦੀ ਖਾਸ ਮੰਗ ਦੇਖਣ ਨੂੰ ਮਿਲ ਰਹੀ ਹੈ।

ਕਾਰੋਬਾਰ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਮਾਡਰਨ ਇੰਟਰੀਅਰ ਦੇ ਯੁੱਗ ਵਿੱਚ ਇਸ ਤਰ੍ਹਾਂ ਦੇ ਪ੍ਰੋਫੈਸ਼ਨਲ ਕੰਮ ਲੋਕਾਂ ਦੀ ਪਹਿਲੀ ਪਸੰਦ ਬਣਦੇ ਜਾ ਰਹੇ ਹਨ। ਦੁਕਾਨ ‘ਤੇ ਤਜਰਬੇਕਾਰ ਕਰੀਗਰਾਂ ਵੱਲੋਂ ਹਰ ਤਰ੍ਹਾਂ ਦੀ ਗਲਾਸ ਫਿੱਟਿੰਗ ਅਤੇ ਡਿਜ਼ਾਈਨਿੰਗ ਦਾ ਕੰਮ ਕੀਤਾ ਜਾਂਦਾ ਹੈ।

154
6059 views

Comment