logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਨਗਰ ਕੌਂਸਲ ਦੀਆਂ ਵੋਟਾਂ ਦਾ ਕੰਮ 8 ਵਜੇ ਤੋਂ ਸ਼ੁਰੂ ਹੋ ਗਿਆ ਮੌਰ

ਨਾਗਰ ਕੌਂਸਲ ਦੀਆਂ ਚੋਣਾਂ 8 ਵਜੇ ਸ਼ੁਰੂ ਹੋ ਗਿਆ ਲੋਕਾਂ ਚ ਬੜਾ ਉਤਸਾਹ ਸੁਬਹਾ ਹੀ ਲੈਣਾ ਬੜੀਆਂ ਲੱਗ ਗਈਆਂ ਸਨ 10 ਵਜੇ ਤਾਹੀ ਬਹੁਤ ਵੱਡੀਆਂ ਲਾਈਨਾਂ ਲੱਗੀਆਂ ਹੋਈਆਂ ਸੀ ਲੋਕਾਂ ਚ ਬੜਾ ਭਾਰੀ ਉਤਸਾਹ ਦੇਖਿਆ ਗਿਆ ਸਾਰੇ ਪਾਰਟੀਆਂ ਦੇ ਉਮੀਦਵਾਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਸਾਰੇ ਉਮੀਦਵਾਰਾਂ ਨੇ ਆਪਣੀ ਜਿੱਤ ਦਾ ਦਾਅਵਾ ਕੀਤਾ

1
129 views

Comment