ਪੰਜਾਬ ਸਰਕਾਰ ਨੇ ਗਰਮੀ ਕਾਰਨ ਦਫਤਰਾਂ ਅਤੇ ਸਕੂਲਾਂ ਦਾ ਟਾਈਮ ਬਦਲਿਆ
ਪੰਜਾਬ: ਪੰਜਾਬ ਸਰਕਾਰ ਨੇ ਗਰਮੀ ਦੇ ਮੱਦੇਨਜ਼ਰ ਸਰਕਾਰੀ ਦਫਤਰਾਂ ਅਤੇ ਸਕੂਲਾਂ ਦੇ ਸਮੇਂ ਵਿੱਚ ਤਬਦੀਲੀ ਕੀਤੀ ਹੈ। ਸਰਕਾਰੀ ਦਫਤਰਾਂ ਦਾ ਟਾਈਮ 7 ਵਜ 30 ਮਿੰਟਾਂ ਤੋਂ ਸ਼ੁਰੂ ਸ਼ੁਰੂ ਕਰਕੇ ਡੇਢ ਵਜੇ ਤੱਕ ਕੀਤਾ ਗਿਆ ਹੈ।
ਮੁੱਖ ਮੰਤਰੀ ਨੇ ਆਪਣੇ ਟਵੀਟ ਰਾਹੀਂ ਇਸ ਬਦਲਾਅ ਦੀ ਜਾਣਕਾਰੀ ਦਿੱਤੀ ਹੈ। ਇਹ ਕਦਮ ਗਰਮੀ ਤੋਂ ਬਚਾਅ ਲਈ ਉਠਾਇਆ ਗਿਆ ਹੈ ਤਾਂ ਕਿ ਲੋਕਾਂ ਨੂੰ ਸਹੂਲਤ ਮਿਲ ਸਕੇ।