logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਬਠਿੰਡਾ: ਐਡਵੋਕੇਟ ਸੰਦੀਪ ਪਾਠਕ ਪੁਲਿਸ ਨੇ ਗਿਰਫਤਾਰ ਕੀਤਾ

ਬਠਿੰਡਾ: ਸਮਾਜ ਸੇਵੀ ਐਡਵੋਕੇਟ ਸੰਦੀਪ ਪਾਠਕ ਨੂੰ ਪੁਲਿਸ ਨੇ ਗਿਰਫਤਾਰ ਕਰ ਲਿਆ। ਉਹ ਸਰਕਾਰ ਦੇ ਖਿਲਾਫ ਮੁੱਦੇ ਉਠਾ ਰਹੇ ਸਨ।

ਇਨ੍ਹਾਂ ਨੂੰ ਇੱਕ ਦਿਨ ਦਾ ਰਿਮਾਂਡ ਮਿਲਿਆ ਹੈ, ਜਿਸ ਦੌਰਾਨ ਪੁਲਿਸ ਵੱਲੋਂ ਹੋਰ ਜਾਂਚ ਕੀਤੀ ਜਾਵੇਗੀ। ਇਹ ਗਿਰਫਤਾਰੀ ਸਰਕਾਰੀ ਨੀਤੀਆਂ ਨੂੰ ਚੁਣੌਤੀ ਦੇਣ ਕਾਰਨ ਹੋਈ ਹੈ।

3
36 views

Comment