ਆਮ ਆਦਮੀ ਪਾਰਟੀ ਵਲੋਂ ਪਿੰਡ ਭੂੰਦੜੀ ਵਿਖੇ ਰਾਸ਼ਨ ਕਾਰਡ ਵੰਡੇ ਗਏ
ਅੱਜ ਪਿੰਡ ਭੂੰਦੜੀ ਵਿਖੇ ਆਮ ਆਦਮੀ ਪਾਰਟੀ ਦੇ ਐਸ ਸੀ ਵਿੰਗ ਸਗੰਠਨ ਦੇ ਬਲਾਕ ਪ੍ਰਧਾਨ ਕੁਲਦੀਪ ਸਿੰਘ ਬਲਜਿੰਦਰ ਪੱਪੂ ਸਿਰਲੇਖ ਸਿੰਘ ਕਾਉਡੀਨੇਟਰ ਗੁਰਜੀਤ ਸਿੰਘ ਮੰਤਰੀ ਦੀ ਅਗਵਾਈ ਵਿਚ ਰਾਸ਼ਨ ਕਾਰਡ ਵੰਡੇ।