logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਬਠਿੰਡਾ: ਮੌੜ ਮੰਡੀ ਵਿੱਚ 45 ਡਿਗਰੀ ਤਾਪਮਾਨ ਨਾਲ ਤੇਜ਼ ਗਰਮੀ

ਬਠਿੰਡਾ: ਮੌੜ ਮੰਡੀ ਵਿੱਚ ਕੱਲ ਅਤੇ ਅੱਜ ਬਹੁਤ ਜਿਆਦਾ ਗਰਮੀ ਪੈ ਰਹੀ ਹੈ। ਇਥੇ ਤਾਪਮਾਨ 45 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ ਜਿਸ ਕਾਰਨ ਤੇਜ਼ ਲੂਆਂ ਚੱਲ ਰਹੀਆਂ ਹਨ।

ਇਸ ਗਰਮੀ ਦੇ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਤਾਪਮਾਨ ਵੱਧਣ ਨਾਲ ਜ਼ਿਲ੍ਹੇ ਵਿੱਚ ਸਿਹਤ ਨਾਲ ਸੰਬੰਧਿਤ ਚਿੰਤਾਵਾਂ ਵਧ ਰਹੀਆਂ ਹਨ।

9
252 views

Comment