ਫਰੀਦਕੋਟ : ਪਨ ਬੱਸ ਪੀ ਆਰ ਟੀ ਸੀ ਕੰਟਰੈਕਟ ਵਰਕਰਜ ਯੂਨੀਅਨ 25/11 ਵੱਲੋ ਦੋ ਘੰਟਿਆਂ ਲਈ ਭੰਡੀ ਪ੍ਰਚਾਰ
ਫਰੀਦਕੋਟ20.05.26(ਨਾਇਬ ਰਾਜ)
ਅੱਜ ਫਰੀਦਕੋਟ 20-5-2026 ਨੂੰ ਸਮੂਹ ਬੱਸ ਅੱਡਿਆਂ ਤੇ 10 ਵਜੇ ਤੋਂ 12 ਵਜੇ ਤੱਕ ( 2 ਘੰਟੇ ) ਸਰਕਾਰ ਦਾ ਭੰਡੀ ਪ੍ਰਚਾਰ ਕੀਤਾ ਜਾਵੇਗਾ, ਬੈਨਰ ਹੱਥ ਵਿੱਚ ਫੜ ਕੇ
ਮੰਗਾਂ
1 ਜੇਲ੍ਹ ਵਿੱਚ ਬੰਦ ਸਾਥੀ ਰਿਹਾਅ ਕਰੋ, ਪਰਚੇ ਰੱਦ ਕਰੋ
2 ਕੱਚੇ ਮੁਲਾਜ਼ਮ ਪੱਕੇ ਕਰੋ ਠੇਕੇਦਾਰੀ ਸਿਸਟਮ ਬੰਦ ਕਰੋ , ਤਨਖਾਹਾਂ ਵਿੱਚ ਏਕਸਰਤਾ ਕਰੋ
3 ਮਾਨਯੋਗ ਹਾਈਕੋਰਟ ਦੇ ਹੁਕਮਾਂ ਨੂੰ ਲਾਗੂ ਕਰੋ, ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰੋ ,
4 ਬਲੈਕ ਲਿਸਟ ਤੇ ਅਪੀਲ ਰਜੈਕਟ ਮੁਲਾਜ਼ਮਾ ਨੂੰ ਬਿਹਾਲ ਕਰੋ
5 ਵਿਭਾਗ ਦੀਆ ਬਸਾ ਪਾਓ, ਕਿਲੋਮਟਰ ਬਸਾ ਬੰਦ ਕਰੋ
6 ਮਾਰੂ ਕਢਿਸ਼ਣਾ ਰੱਦ ਕਰੋ