logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਸਮਾਣਾ ਹਲਕੇ 'ਚ ਸ਼੍ਰੋਮਣੀ ਅਕਾਲੀ ਦਲ ਹੋਇਆ ਮਜ਼ਬੂਤ।


ਅੱਜ ਸ. ਸੁਖਬੀਰ ਸਿੰਘ ਬਾਦਲ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ ਨੇ ਸਮਾਣਾ ਹਲਕੇ ਦੀ ਕਈ ਆਗੂਆਂ, ਜਿੰਨ੍ਹਾਂ ਨੇ ਕਾਂਗਰਸ, ਭਾਜਪਾ ਤੇ ਆਪ ਪਾਰਟੀ ਛੱਡਕੇ ਹਲਕਾ ਇੰਚਾਰਜ ਜਗਮੀਤ ਸਿੰਘ ਹਰਿਆਊ (ਜਿਲ੍ਹਾ ਪ੍ਰਧਾਨ ਪਟਿਆਲਾ) ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਮੂਲੀਅਤ ਕੀਤੀ।
ਆਮ ਆਦਮੀ ਪਾਰਟੀ ਤੋਂ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਆਗੂ ਸੁਨੈਨਾ ਮਿੱਤਲ - ਮਹਿਲਾ ਵਿੰਗ ਬਲਾਕ ਪ੍ਰਧਾਨ, ਕੁਲਦੀਪ ਵਿਰਕ - ਯੁੱਧ ਨਸ਼ਿਆਂ ਵਿਰੁੱਧ,ਹਲਕਾ ਇੰਚਾਰਜ, ਹਰਸ਼ ਵਿਰਕ - ਯੁੱਧ ਨਸ਼ਿਆਂ ਵਿਰੁੱਧ, ਬਲਾਕ ਪ੍ਰਧਾਨ, ਦੀਪਕ ਬਾਜੀਗਰ, ਕੋਮਲ ਮਹੰਤ, ਅੰਜਲੀ ਮਹੰਤ, ਗੁਰਵਿੰਦਰ ਵਿਰਕ, D S ਗਿੱਲ, ਅਰਸ਼ਦੀਪ, ⁠ਗੁਰਕੀਰਤਨ, ਦੇਸ ਰਾਜ, ਜੋਗਿੰਦਰ ਅਤੇ ⁠ਕਿਰਨਾਂ ਨੇ ਸ਼ਮੂਲੀਅਤ ਕੀਤੀ।
ਕਾਂਗਰਸ ਤੋਂ ਕੁਲਵਿੰਦਰ ਸਿੰਘ ਸਾਬਕਾ MC ਸ਼ਾਮਿਲ ਹੋਏ ਅਤੇ ਬੀਜੇਪੀ ਤੋਂ ਜਗਦੇਵ ਸਰਪੰਚ ਮੰਡਲ ਪ੍ਰਧਾਨ ਬੀਜੇਪੀ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਏ।
ਸਭ ਨੇ ਸ. ਸੁਖਬੀਰ ਸਿੰਘ ਬਾਦਲ ਜੀ ਨੂੰ ਪਾਰਟੀ ਦੀ ਮਜਬੂਤੀ ਲਈ ਇਕਜੁੱਟ ਹੋਕੇ ਕੰਮ ਕਰਨ ਦਾ ਭਰੋਸਾ ਦਿੱਤਾ।

#punjabnewsline24

30
1144 views

Comment