logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਮੌੜ ਮੰਡੀ ਨਗਰ ਕੌਂਸਲ ਚੋਣਾਂ ਲਈ ਵੋਟਿੰਗ ਦੀ ਅਪੀਲ

ਮੌੜ: ਮੌੜ ਮੰਡੀ ਨਗਰ ਕੌਂਸਲ ਦੀਆਂ ਚੋਣਾਂ ਆ ਰਹੀਆਂ ਹਨ ਅਤੇ ਮੌੜ ਖੁਰਦ ਵਾਸੀਓ ਨੂੰ ਚੰਗੇ ਉਮੀਦਵਾਰਾਂ ਨੂੰ ਜਿੱਤਾਉਣ ਦਾ ਮੌਕਾ ਮਿਲਿਆ ਹੈ। ਇਲਾਕੇ ਵਿੱਚ ਕਈ ਗਲੀਆਂ ਦਾ ਬਹੁਤ ਹੀ ਖਰਾਬ ਹਾਲ ਹੈ ਜਿਸ ਕਾਰਨ ਉਥੋਂ ਲੰਘਣਾ ਵੀ ਮੁਸ਼ਕਿਲ ਹੋ ਗਿਆ ਹੈ।

ਵੋਟਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣਾ ਵੋਟ ਸੂਝ-ਬੂਝ ਨਾਲ ਪਾਏ ਤਾਂ ਕਿ ਇਲਾਕੇ ਦੀ ਸਫਾਈ ਦੇ ਨਾਲ ਘਰਾਂ ਮੂਹਰੇ ਗੰਦਗੀ ਖਤਮ ਕੀਤੀ ਜਾ ਸਕੇ। ਇਸ ਚੋਣੀ ਮੁਹਿੰਮ ਦਾ ਮੁੱਖ ਉਦੇਸ਼ ਮੌੜ ਮੰਡੀ ਦੀਆਂ ਸੜਕਾਂ ਅਤੇ ਗਲੀਆਂ ਦੀ ਸਥਿਤੀ ਨੂੰ ਸੁਧਾਰਨਾ ਹੈ।

46
719 views

Comment