logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਪੰਜਾਬ ਵਿੱਚ ਮਰਦਮ ਸਮਾਰੀ ਦਾ ਕੰਮ ਸ਼ੁਰੂ

ਪੰਜਾਬ: ਮਰਦਮ ਸਮਾਰੀ ਦਾ ਕੰਮ ਪੰਜਾਬ ਵਿੱਚ ਸ਼ੁਰੂ ਹੋ ਗਿਆ ਹੈ। ਘਰ-ਘਰ ਜਾ ਕੇ ਨਕਸ਼ੇ ਮੁਤਾਬਿਕ ਘਰਾਂ ਦੇ ਨੰਬਰ ਲਗਾਏ ਜਾ ਰਹੇ ਹਨ। ਮਾਸਟਰ ਇਸ ਮਰਦਮ ਸਮਾਰੀ ਵਿੱਚ ਘਰ-ਘਰ ਜਾ ਰਹੇ ਹਨ ਅਤੇ ਡਾਟਾ ਇਕੱਠਾ ਕਰ ਰਹੇ ਹਨ।

ਇਹ ਮਰਦਮ ਸਮਾਰੀ ਵਿਭਾਗ ਵੱਲੋਂ ਜਨਸੰਖਿਆ ਦੀ ਸਹੀ ਜਾਣਕਾਰੀ ਇਕੱਠਾ ਕਰਨ ਲਈ ਕੀਤੀ ਜਾ ਰਹੀ ਹੈ, ਜਿਸ ਨਾਲ ਆਉਣ ਵਾਲੇ ਸਮੇਂ ਵਿੱਚ ਸਰਕਾਰੀ ਯੋਜਨਾਵਾਂ ਨੂੰ ਬਿਹਤਰ ਤਰੀਕੇ ਨਾਲ ਲਾਗੂ ਕੀਤਾ ਜਾ ਸਕੇਗਾ। ਇਸ ਕੰਮ ਦੀ ਮਾਹਰ ਟੀਮ ਵੱਲੋਂ ਨਿਗਰਾਨੀ ਕੀਤੀ ਜਾ ਰਹੀ ਹੈ।

4
89 views

Comment