logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

Fatehgarh Sahib

ਦੋਸਤੋ ਜੈ ਬਾਬੇ ਦੀ ਜੈ ਬਾਬਾ ਮੋਤੀ ਰਾਮ ਮਹਿਰਾ ਜੀ

ਦੋਸਤੋ ਜਿਵੇਂ ਕਿ ਤੁਹਾਨੂੰ ਕੱਲ੍ਹ ਦੱਸਿਆ ਸੀ ਕਿ Gurdaspur ਤੋਂ ਸਵੇਰੇ ਛੇ ਵਜੇ ਦੀਆਂ ਬੱਸਾਂ ਬਾਬਾ ਮੋਤੀ ਰਾਮ ਮਹਿਰਾ ਜੀ ਫਤਿਹਗੜ੍ਹ ਸਾਹਿਬ ਲਈ ਰਵਾਨਾ ਹੋ ਚੁੱਕੀਆਂ ਸਨ। ਉੱਥੇ ਪਹੁੰਚ ਕੇ ਸੰਗਤਾਂ ਵੱਲੋਂ ਦਰਸ਼ਨ ਪ੍ਰਾਪਤ ਕੀਤੇ ਜਾ ਰਹੇ ਹਨ।

ਸਾਡੇ ਵੱਡੇ ਭਰਾ ਜੀ ਕੁਲਵੀਰ ਸਿੰਘ ਜੀ ਅਤੇ ਦਿਨਨਗਰ ਤੋਂ ਸੁਖਵਿੰਦਰ ਸਿੰਘ ਪਾੜਾ ਜੀ ਸਾਰਿਆਂ ਨੂੰ ਇਕੱਠਾ ਕਰਕੇ ਬਾਬਾ ਜੀ ਦੇ ਦਰਬਾਰ ਵਿੱਚ ਲੈ ਕੇ ਪਹੁੰਚੇ ਹਨ। ਸੰਗਤਾਂ ਬੜੀ ਸ਼ਰਧਾ ਅਤੇ ਪ੍ਰੇਮ ਨਾਲ ਦਰਸ਼ਨ ਕਰ ਰਹੀਆਂ ਹਨ।

ਬਾਬਾ ਜੀ ਸਭਨਾਂ ਉੱਤੇ ਆਪਣੀ ਮੇਹਰ ਭਰੀ ਨਿਗਾਹ ਬਣਾਈ ਰੱਖਣ ਜੀ।

56
7439 views

Comment