ਮੌੜ ਮੰਡੀ ਕਾਂਗਰਸ ਦਾ ਉਮੀਦਵਾਰ ਰਾਣਾ ਮਾਨ ਵਾਰਡ 8 ਵਿੱਚ ਖੜਾ
ਮੌੜ ਮੰਡੀ: ਕਾਂਗਰਸ ਪਾਰਟੀ ਨੇ ਵਾਰਡ ਨੰਬਰ 8 ਵਿੱਚ ਆਪਣੇ ਉਮੀਦਵਾਰ ਵਜੋਂ ਰਾਣਾ ਮਾਨ ਨੂੰ ਚੁਣਿਆ ਹੈ। ਸਾਡੇ ਪੱਤਰਕਾਰ ਨਾਲ ਗੱਲ ਗੱਲਬਾਤ ਕਰਦਿਆਂ ਦੱਸਿਆ
ਰਾਣਾ ਮਾਨ ਨੇ ਦੱਸਿਆ ਕਿ ਜੇ ਉਹ ਲੋਕਾਂ ਦੀ ਸਹਿਯੋਗ ਨਾਲ ਜਿੱਤਦਾ ਹੈ ਤਾਂ ਉਹ ਇਸ ਵਾਰਡ ਦੇ ਵਿਕਾਸ ਲਈ ਦੂਗਣੀ ਮਿਹਨਤ ਕਰੇਗਾ ਅਤੇ ਵਧੀਆ ਕੰਮ ਕਰੇਗਾ। ਉਸਨੇ ਲੋਕਾਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ।