logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

Baba moti Ram mehra

ਵਾਹਿਗੁਰੂ ਜੀ ਕਾ ਖਾਲਸਾਵਾਹਿਗੁਰੂ ਜੀ ਕੀ ਫਤਿਹ

ਸਮੂਹ ਮਾਤਾ-ਪਿਤਾ, ਭਰਾਵਾਂ ਅਤੇ ਸੰਗਤਾਂ ਨੂੰ ਬੇਨਤੀ ਹੈ ਕਿ ਜਿਵੇਂ ਆਪ ਸਭ ਨੂੰ ਪਤਾ ਹੈ ਕਿ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਮੈਮੋਰੀਅਲ ਚੈਰੀਟੇਬਲ ਟਰੱਸਟ, ਸ਼੍ਰੀ ਫਤਿਹਗੜ੍ਹ ਸਾਹਿਬ ਦੀਆਂ ਚੋਣਾਂ ਮਿਤੀ 17 ਮਈ ਨੂੰ ਹੋਣ ਜਾ ਰਹੀਆਂ ਹਨ।

ਇਸ ਸਬੰਧੀ ਜੋ ਵੀ ਸੰਗਤ ਚੋਣਾਂ ਵਿੱਚ ਆਪਣਾ ਵੋਟ ਦਾ ਹੱਕ ਵਰਤਣਾ ਚਾਹੁੰਦੀ ਹੈ ਜਾਂ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਲਈ ਜਾਣਾ ਚਾਹੁੰਦੀ ਹੈ, ਉਹਨਾਂ ਲਈ ਸ਼੍ਰੀ Hanuman chowk ਗੁਰਦਾਸਪੁਰ ਤੋਂ ਸਵੇਰੇ 6:00 ਵਜੇ ਬੱਸਾਂ ਚਲਣਗੀਆਂ।

ਇਹ ਬੱਸਾਂ ਗੁਰਦਾਸਪੁਰ ਤੋਂ ਸ਼੍ਰੀ ਫਤਿਹਗੜ੍ਹ ਸਾਹਿਬ ਲੈ ਕੇ ਜਾਣਗੀਆਂ ਅਤੇ ਵਾਪਸ ਵੀ ਲੈ ਕੇ ਆਉਣਗੀਆਂ। ਕਿਸੇ ਵੀ ਪ੍ਰਕਾਰ ਦਾ ਕਿਰਾਇਆ ਨਹੀਂ ਲੱਗੇਗਾ।

ਸਭ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚ ਕੇ ਆਪਣੇ ਸਮਾਜ ਦੀ ਏਕਤਾ ਅਤੇ ਤਾਕਤ ਦਾ ਪ੍ਰਗਟਾਵਾ ਕਰੋ। ਉੱਥੇ ਜਾ ਕੇ ਬਾਬਾ ਮੋਤੀ ਰਾਮ ਮਹਿਰਾ ਜੀ ਦੇ ਇਤਿਹਾਸ, ਗੁਰਦੁਆਰਾ ਸਾਹਿਬ, ਚੱਲ ਰਹੇ ਸਕੂਲਾਂ ਅਤੇ ਭਵਿੱਖ ਦੇ ਸਮਾਜਕ ਪ੍ਰੋਜੈਕਟਾਂ ਬਾਰੇ ਵੀ ਜਾਣਕਾਰੀ ਪ੍ਰਾਪਤ ਹੋਵੇਗੀ।

ਜੇ ਸਮਾਜ ਇਕੱਠਾ ਰਹੇਗਾ ਤਾਂ ਹੀ ਸਮਾਜ ਦਾ ਭਲਾ ਅਤੇ ਤਰੱਕੀ ਸੰਭਵ ਹੈ। ਇਸ ਲਈ ਸਾਰਿਆਂ ਨੂੰ ਅਪੀਲ ਹੈ ਕਿ ਇਕੱਠੇ ਹੋ ਕੇ ਆਪਣੀ ਸੰਸਥਾ ਅਤੇ ਆਪਣੇ ਹੱਕਾਂ ਨੂੰ ਮਜ਼ਬੂਤ ਕਰੋ।

ਧੰਨਵਾਦ।

6
6298 views

Comment