logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਬਾਰਵੀਂ ਕਲਾਸ ਦੇ ਨਤੀਜੇ ਜਾਰੀ, ਮਾਨਸਾ ਦੀ ਕੁੜੀ ਨੇ ਟਾਪ ਕੀਤਾ

ਮਾਨਸਾ: ਬਾਰਵੀਂ ਕਲਾਸ ਦੇ ਨਤੀਜੇ ਅੱਜ ਜਾਰੀ ਕੀਤੇ ਗਏ। ਨਤੀਜਿਆਂ ਵਿਚ ਪਹਿਲੇ ਤਿੰਨ ਨੰਬਰਾਂ 'ਤੇ ਕੁੜੀਆਂ ਨੇ ਬਾਜ਼ੀ ਮਾਰੀ। ਮਾਨਸਾ ਜਿਲ੍ਹੇ ਦੀ ਇੱਕ ਕੁੜੀ ਨੇ ਸਭ ਤੋਂ ਵਧੀਆ ਪ੍ਰਦਰਸ਼ਨ ਕਰਦਿਆਂ ਟਾਪ ਕੀਤਾ ਹੈ।

ਲੁਧਿਆਣਾ ਜਿਲ੍ਹੇ ਦੀਆਂ ਦੋ ਕੁੜੀਆਂ ਨੇ 100% ਰਿਜਲਟ ਹਾਸਲ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਇਹ ਨਤੀਜੇ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਖੁਸ਼ਖਬਰੀ ਹਨ ਅਤੇ ਇਸ ਤਰ੍ਹਾਂ ਦੀ ਪ੍ਰਗਤੀ ਨੇ ਖੇਤਰ ਦੇ ਸਿੱਖਿਆ ਮਾਣਦੰਡਾਂ ਨੂੰ ਉੱਚਾ ਕੀਤਾ ਹੈ।

8
109 views

Comment