ਜਲੰਧਰ: ਕੁਝ ਇਲਾਕਿਆਂ ਵਿੱਚ 3 ਤੋਂ 4 ਘੰਟਿਆਂ ਲਈ ਬਿਜਲੀ ਬੰਦ ਰਹੇਗੀ
ਜਲੰਧਰ: ਅੱਜ ਜਲੰਧਰ ਦੇ ਕੁਝ ਇਲਾਕਿਆਂ ਵਿੱਚ ਤਕਰੀਬਨ 3 ਤੋਂ 4 ਘੰਟਿਆਂ ਲਈ ਬਿਜਲੀ ਸਪਲਾਈ ਬੰਦ ਰਹੇਗੀ। ਇਸ ਕਾਰਨ ਲੋਕਾਂ ਨੂੰ ਬਿਜਲੀ ਦੀ ਅਸੁਵਿਧਾ ਦਾ ਸਾਹਮਣਾ ਕਰਨਾ ਪਵੇਗਾ।
ਰਿਪੋਰਟਰ ਅਜੈ ਕੁਮਾਰ ਦੇ ਅਨੁਸਾਰ, ਬਿਜਲੀ ਵਿਭਾਗ ਵੱਲੋਂ ਇਹ ਅਗਾਹੀ ਜਾਰੀ ਕੀਤੀ ਗਈ ਹੈ ਜਿਸ ਵਿੱਚ ਇਲਾਕਿਆਂ ਦੇ ਨਾਮ ਵੀ ਦਿੱਤੇ ਗਏ ਹਨ। ਸਾਰੀਆਂ ਜਰੂਰੀ ਜਾਣਕਾਰੀਆਂ ਬਿਜਲੀ ਵਿਭਾਗ ਵੱਲੋਂ ਜਲੰਧਰ ਵਾਸੀਆਂ ਨੂੰ ਦਿੱਤੀਆਂ ਗਈਆਂ ਹਨ।