logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਪੰਜਾਬ ਸਰਕਾਰ ਦਾ ਵੱਡਾ ਫੈਸਲਾ 🌾 ਧਾਨ ਦੀ ਬਿਜਾਈ ਤੇ ਰੋਪਾਈ ਲਈ ਨਵਾਂ ਟਾਈਮ-ਟੇਬਲ ਜਾਰੀ

ਸਿੱਧੀ ਬਿਜਾਈ (DSR):
👉 15 ਮਈ 2026 ਤੋਂ 31 ਮਈ 2026 ਤੱਕ
⚡ ਬਿਜਲੀ ਸਪਲਾਈ:
👉 ਰੋਜ਼ਾਨਾ 8 ਘੰਟੇ
📍 ਰੋਪਾਈ ਦੀਆਂ ਮਿਤੀਆਂ (ਜ਼ਿਲ੍ਹਾ ਵਾਈਜ਼):
🟢 1 ਜੂਨ 2026
ਗੁਰਦਾਸਪੁਰ, ਪਠਾਨਕੋਟ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ
🟡 5 ਜੂਨ 2026
ਫਰੀਦਕੋਟ, ਬਠਿੰਡਾ, ਫਿਰੋਜ਼ਪੁਰ, ਸ੍ਰੀ ਮੁਕਤਸਰ ਸਾਹਿਬ
🔴 9 ਜੂਨ 2026
ਲੁਧਿਆਣਾ, ਮੋਗਾ, ਪਟਿਆਲਾ, ਸੰਗਰੂਰ, ਮਾਨਸਾ
⚠️ ਜ਼ਰੂਰੀ ਸੂਚਨਾ:
❌ ਤੈਅ ਮਿਤੀ ਤੋਂ ਪਹਿਲਾਂ ਰੋਪਾਈ ਮਨਾਹੀ
💧 ਪਾਣੀ ਬਚਾਉਣ ਲਈ ਸਰਕਾਰ ਦਾ ਕਦਮ
📢 ਮੁੱਖ ਮਕਸਦ:
✔️ ਭੂਗਰਭੀ ਪਾਣੀ ਦੀ ਸੰਭਾਲ
✔️ ਖੇਤੀ ਵਿੱਚ ਸੰਤੁਲਨ
✔️ ਕਿਸਾਨਾਂ ਨੂੰ ਸੁਵਿਧਾ

0
121 views

Comment