logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਪੈਪਸੂ ਰੋਡ ਟਰਾਂਸਪੋਰਟ ਕੰਪਨੀ ਦੀ ਅਣਗਿਹਲੀ

29 ਅਪ੍ਰੈਲ 2026 ਸ਼ਰਮਾ ਨਿਊਜ਼ ਲਾਈਵ ਵੱਲੋਂ ਅੱਜ ਦੁਪਹਿਰੇ ਪੈਪਸੂ ਰੋਡ ਟਰਾਂਸਪੋਰਟ ਦੀ ਬੱਸ ਡਰਾਈਵਰ ਬਿਨਾ ਹਾਰਨ ਤੋਂ ਓਵਰ ਸਪੀਡ ਨਾਲ ਬੱਸ ਚਲਾ ਰਹੇ ਹਨ ਕਿਰਪਾ ਕਰਕੇ ਬੱਸ ਡਰਾਈਵਰ ਵੀਰਾਂ ਹਾਰਨ ਜਰੂਰ ਬਜਾਓਂ ਤਾ ਜੋ ਰੋਡ ਤੇ ਹੋ ਰਹੇ ਐਕਸੀਡੈਂਟ ਦੀ ਗਿੱਣਤੀ ਘੱਟ ਹੋ ਸਕੇ ਪੈਪਸੂ ਰੋਡ ਟਰਾਂਸਪੋਰਟ ਕੰਪਨੀ ਦੇ ਵਿਧਾਇਕ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਡਰਾਈਵਰ ਤੇ ਕੰਡਕਟਰ ਵੀਰਾ ਨੂੰ ਸਮਜਾਓ

36
1020 views

Comment