logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਪਿੰਡ ਭੋਮਾ ਥਾਣਾ ਘੁਮਾਣ ਸੈਰ ਕਰਦੇ ਤਿੰਨ ਨੌਜਵਾਨਾ ਤੇ ਅਣਪਛਾਤੇ ਹਮਲਾਵਰਾਂ ਵੱਲੋਂ ਚੱਲੀਆਂ ਗੋਲੀਆਂ,ਦੋ ਦੀ ਮੌਕੇ ਤੇ ਮੌਤ,ਇੱਕ ਜਖਮੀ

Batala ਦੇ ਅਧੀਨ ਘੁਮਾਣ ਥਾਣੇ ਹੇਠ ਪਿੰਡ ਭੋਮਾ ਵਿੱਚ ਬੀਤੀ ਰਾਤ ਵੱਡੀ ਗੋਲੀ/ਬਾਰੀ ਦੀ ਘਟਨਾ ਵਾਪਰੀ।
👉 ਰਿਪੋਰਟ ਮੁਤਾਬਕ:
ਮੋਟਰਸਾਈਕਲ ਸਵਾਰ ਅਣਪਛਾਤੇ ਹਮਲਾ/ਵਰਾਂ ਨੇ ਸੈਰ ਕਰ ਰਹੇ 3 ਨੌਜਵਾਨਾਂ ’ਤੇ ਗੋ/ਲੀਆਂ ਚਲਾਈਆਂ
2 ਨੌਜਵਾਨਾਂ ਦੀ ਮੌਕੇ ’ਤੇ ਮੌ/ਤ ਹੋ ਗਈ
1 ਨੌਜਵਾਨ ਗੰਭੀ/ਰ ਜਖ/ਮੀ, ਹਸਪਤਾਲ ਵਿੱਚ ਦਾਖਲ
👉 ਮ੍ਰਿਤ/ਕਾਂ ਦੇ ਨਾਮ:
ਕਸ਼ਮੀਰ ਸਿੰਘ
ਜੁਗਰਾਜ ਸਿੰਘ
👉 ਪੁਲਿਸ ਕਾਰਵਾਈ:
SSP ਮਹਿਤਾਬ ਸਿੰਘ ਮੌਕੇ ’ਤੇ ਪਹੁੰਚੇ
ਸੀਸੀਟੀਵੀ ਫੁਟੇਜ ਦੀ ਜਾਂਚ ਜਾਰੀ
ਦੋ/ਸ਼ੀਆਂ ਦੀ ਤਲਾਸ਼ ਚੱਲ ਰਹੀ ਹੈ

17
3566 views

Comment