logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਪਿੰਡ ਬੋਹਣ ਖੇਡਿਆਂ ਗਿਆ ਨਾਟਕ ਕ੍ਰਾਂਤੀ ਬਾਬਾ ਸਾਹਿਬ ਦੀ, ਡਾਡਾ ਫਿਲਮ ਪੌ੍ਡਕਸਨ ਵਲੋਂ।

ਹੁਸ਼ਿਆਰਪੁਰ (ਜੋਗਿੰਦਰਕੈਂਥ ਲਹਿਰੀ ) ਜਨ ਜਨ ਦੀ ਆਵਾਜ਼ ਪਿੰਡ ਬੋਹਣ ਖੇਡਿਆਂ ਗਿਆ ਨਾਟਕ ਕ੍ਰਾਂਤੀ ਬਾਬਾ ਸਾਹਿਬ ਦੀ, ਡਾਡਾ ਫਿਲਮ ਪੌ੍ਡਕਸਨ ਵਲੋਂ
26ਅਪ੍ਰੈਲ ਨੂੰ ਪਿੰਡ ਬੋਹਣ ਬਾਬਾ ਸਾਹਿਬ ਜੀ ਦਾ ਜਨਮ ਦਿਨ ਬੀ ਆਰ ਅੰਬੇਡਕਰ ਵੈੱਲਫੇਅਰ ਸੁਸਾਇਟੀ, ਨੌਜਵਾਨਾਂ, ਪਿੰਡ ਦੇ ਸਹਿਯੋਗ ਸਦਕਾ ਮਨਾਇਆ ਗਿਆ,ਵੱਖ ਵੱਖ ਬੁਲਾਰਿਆਂ ਨੇ ਬਾਬਾ ਸਾਹਿਬ ਜੀ ਦੇ ਵਿਚਾਰਾਂ ਤੇ ਸੰਘਰਸ਼ ਬਾਰੇ ਜਾਗਰੂਕ ਕੀਤਾ,ਏ ਬ ਅਤੇ ਡਾਡਾ ਫਿਲਮ ਪੌ੍ਡਕਸਨ ਦੀ ਟੀਮ ਵੱਲੋਂ ਨਾਟਕ ਕ੍ਰਾਂਤੀ ਬਾਬਾ ਸਾਹਿਬ ਦੀ ਖੇਡਿਆਂ ਗਿਆ, ਦਰਸ਼ਕਾਂ ਵਲੋਂ ਨਾਟਕ ਨੂੰ ਪਸੰਦ ਕਰਦਿਆਂ ਖੂਬ ਪਿਆਰ ਤੇ ਸਤਿਕਾਰ ਦਿੱਤਾ, ਗੁਰਮੇਲ ਧਾਲੀਵਾਲ, ਐੱਸ ਕੇ ਧਾਲੀਵਾਲ, ਸਤਨਾਮ ਡਾਡਾ, ਦੀਪ ਗੌਬਿੰਦਪਰੀ, ਅਮ੍ਰਿਤਪਾਲ, ਸਤਨਾਮ,ਤਰੁਣ ਸਾਗ਼ਰ, ਹਰਮਨਜੀਤ ਸਿੰਘ , ਵਿਜੇ ਪਾਲ, ਸੋਨੂੰ, ਅਸ਼ਵਨੀ ਭਾਟੀਆ ਵਲੋਂ ਖੇਡਿਆਂ ਗਿਆ, ਨਾਟਕ ਦੀ ਕਹਾਣੀ ਤੇ ਡਾਇਲਾਗ ਸਤਨਾਮ ਡਾਡਾ ਤੇ ਗੁਰਮੇਲ ਧਾਲੀਵਾਲ ਦੀ ਦੇਖ ਰੇਖ ਵਿੱਚ ਪੇਸ਼ ਕੀਤਾ ਗਿਆ।

20
6423 views

Comment