करंट लगने के कारण बिजली कर्मचारी की मौत
ਬਿਜਲੀ ਮੁਰੰਮਤ ਦੌਰਾਨ ਕੱਚੇ ਮੁਲਾਜ਼ਮ ਦੀ ਕਰੰਟ ਲੱਗਣ ਨਾਲ ਮੌਤ
ਦੋ ਛੋਟੇ ਬੱਚਿਆਂ ਦਾ ਸਹਾਰਾ ਖੋਹਿਆ
ਪਾਵਰਕਾਮ ਵੱਲੋਂ ਹਰ ਸੰਭਵ ਮਦਦ ਦਾ ਭਰੋਸਾ
ਪੰਜਾਬ ਟਰੈਕ (ਬਿਊਰੋ)
ਰਾਜਪੁਰਾ, 26 ਅਪ੍ਰੈਲ
ਰਾਜਪੁਰਾ ਵਿੱਚ ਬਿਜਲੀ ਬੋਰਡ ਦੇ ਕਾਂਟਰੈਕਟ ਬੇਸ (ਸੀਐਚਬੀ) ’ਤੇ ਕੰਮ ਕਰਦੇ ਇੱਕ ਮੁਲਾਜ਼ਮ ਦੀ ਡਿਊਟੀ ਦੌਰਾਨ ਦਰਦਨਾਕ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਮ੍ਰਿਤਕ ਦੀ ਪਹਿਚਾਣ ਗੁਰਨੇਕ ਸਿੰਘ ਪੁੱਤਰ ਹਾਕਮ ਸਿੰਘ ਵਾਸੀ ਪਿੰਡ ਖਡੌਲੀ ਵਜੋਂ ਹੋਈ ਹੈ।
ਮਿਲੀ ਜਾਣਕਾਰੀ ਅਨੁਸਾਰ ਗੁਰਨੇਕ ਸਿੰਘ ਨੂੰ ਰਾਤ ਕਰੀਬ 9:30 ਵਜੇ ਬਿਜਲੀ ਬੋਰਡ ਦੇ ਐਸਡੀਓ ਪਵਨ ਕੁਮਾਰ ਵੱਲੋਂ ਬਿਜਲੀ ਦੀ ਮੁਰੰਮਤ ਲਈ ਫੋਨ ਕੀਤਾ ਗਿਆ ਸੀ। ਇਸ ਤੋਂ ਬਾਅਦ ਉਹ ਪਿੰਡ ਪਹਿਰ ਕਲਾਂ ਵਿੱਚ ਸਰਕਾਰੀ ਤੌਰ ’ਤੇ ਮੁਰੰਮਤ ਦਾ ਕੰਮ ਕਰਨ ਲਈ ਪਹੁੰਚਿਆ। ਮੁਰੰਮਤ ਦੌਰਾਨ ਅਚਾਨਕ ਉਸ ਨੂੰ ਤੇਜ਼ ਕਰੰਟ ਲੱਗ ਗਿਆ, ਜਿਸ ਨਾਲ ਉਹ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ।
ਸਾਥੀਆਂ ਵੱਲੋਂ ਉਸ ਨੂੰ ਤੁਰੰਤ ਨੀਲ ਹਸਪਤਾਲ ਵਿਖੇ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਗੁਰਨੇਕ ਸਿੰਘ ਆਪਣੇ ਪਿੱਛੇ ਦੋ ਛੋਟੇ ਬੱਚੇ ਛੱਡ ਗਿਆ ਹੈ, ਜਿਸ ਨਾਲ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ।
ਇਸ ਸਬੰਧੀ ਗੱਲਬਾਤ ਕਰਦੇ ਹੋਏ ਬਿਜਲੀ ਬੋਰਡ ਦੇ ਐਸਡੀਓ ਪਵਨ ਕੁਮਾਰ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਮੌਤ ਦਾ ਡੂੰਘਾ ਅਫਸੋਸ ਹੈ। ਉਨ੍ਹਾਂ ਨੇ ਦੱਸਿਆ ਕਿ ਪਾਵਰਕਾਮ ਵੱਲੋਂ ਮ੍ਰਿਤਕ ਦੇ ਪਰਿਵਾਰ ਨਾਲ ਪੂਰੀ ਹਮਦਰਦੀ ਜਤਾਈ ਜਾ ਰਹੀ ਹੈ ਅਤੇ ਹਰ ਸੰਭਵ ਮਦਦ, ਚਾਹੇ ਉਹ ਆਰਥਿਕ ਹੋਵੇ ਜਾਂ ਸਰਕਾਰੀ ਨੌਕਰੀ ਦੇ ਰੂਪ ਵਿੱਚ, ਮੁਹੱਈਆ ਕਰਵਾਈ ਜਾਵੇਗੀ।
ट्रांसफार्मर का फ्यूज लगाते समय लगा करंट
अस्पताल ले जाते समय डॉक्टरों ने मृत घोषित किया
निजी पत्र प्रेरक, राजपुरा, 26 अप्रैल:
यहाँ सी.एच.ओ (ठेका आधार) पर काम कर रहे एक कर्मचारी की ड्यूटी के दौरान करंट लगने से मौत हो गई। मृतक की पहचान गुरनेक सिंह पुत्र हाकम सिंह, निवासी गांव खडोली के रूप में हुई है।
जानकारी के अनुसार, गुरनेक सिंह को रात करीब 9:30 बजे एस.डी.ओ पवन कुमार ने बिजली मरम्मत के काम के लिए फोन करके बुलाया था। वह गांव पंजौर कलां और चंडीगढ़ रोड के पास 'बाही फर्नीचर' के पास ट्रांसफार्मर का फ्यूज लगाने के लिए पहुँचा था। इस दौरान उसे ज़ोरदार करंट लगा, जिससे वह गंभीर रूप से ज़ख्मी हो गया। साथियों द्वारा उसे तुरंत अस्पताल ले जाया गया, जहाँ डॉक्टरों ने उसे मृत घोषित कर दिया।
वह अपने परिवार में अकेला कमाने वाला व्यक्ति था जो अपने पीछे दो छोटे बच्चे छोड़ गया है। गौरतलब है कि पिछले साल ही मृतक के पिता की भी मौत हो गई थी।
इस दौरान पावरकॉम एंड ट्रांसको ठेका कर्मचारी यूनियन के प्रधान मनदीप सिंह और जनरल सेक्रेटरी अजय कुमार ने मांग की है कि पीड़ित परिवार को उचित मुआवज़ा, मृतक के वारिस को नौकरी और अन्य सुविधाएँ दी जाएँ। एस.डी.ओ पवन कुमार ने पीड़ित परिवार के साथ दुख व्यक्त करते हुए कहा कि पावरकॉम की ओर से परिवार को हर संभव मदद दी जाएगी।