ਹਰਭਜਨ ਸਿੰਘ ਕ੍ਰਿਕੇਟਰ ਦੇ ਘਰ ਬਾਹਰ ਲਿਖਿਆ ਗੱਦਾਰ ਸ਼ਬਦ।
ਆਮ ਆਦਮੀ ਪਾਰਟੀ ਦੇ 7 ਰਾਜ ਸਭਾ ਮੈਂਬਰਾਂ ਵਲੋਂ ਅਸਤੀਫ਼ਾ ਦੇ ਦਿੱਤਾ ਗਿਆ ਸੀ।ਉਸੇ ਦੇ ਮੱਦੇਨਜ਼ਰ ਅੱਜ ਜਲੰਧਰ ਦੇ ਛੋਟੀ ਬਾਰਾਦਰੀ ਫੇਸ 1 ਵਿੱਚ ਹਰਭਜਨ ਸਿੰਘ ਕ੍ਰਿਕੇਟਰ ਦੇ ਘਰ ਬਾਹਰ ਗੱਦਾਰ ਸ਼ਬਦ ਲਿਖਿਆ ਗਿਆ।