ਜਲੰਧਰ : ਲੰਮਾ ਪਿੰਡ ਚੌਂਕ ਵਿੱਚ ਟਰੱਕ ਨੇ ਕੁਚਲਿਆ ਮੋਟਸਾਈਕਲ ਸਵਾਰ ਮੋਕੇ ਤੇ ਹੋਈ ਮੌਤ ।
ਜਲੰਧਰ। ਜਲੰਧਰ ਦੇ ਲੰਮਾ ਪਿੰਡ ਚੌਕ ’ਚ ਮੋਟਰਸਾਈਕਲ ਸਵਾਰ ਵਿਅਕਤੀ ਨੂੰ ਰੇਤ ਨਾਲ ਭਰੇ ਟਰੱਕ ਨੇ ਕੁਚਲ ਦਿੱਤਾ, ਜਿਸ ਨਾਲ ਵਿਅਕਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮਿ੍ਰਤਕ ਦੀ ਪਛਾਣ ਰਣਜੀਤ ਸਿੰਘ ਪੁੱਤਰ ਹਰਵਿੰਦਰ ਸਿੰਘ ਵਾਸੀ ਗੁਲਮਰਗ ਕਾਲੋਨੀ ਲੰਮਾ ਪਿੰਡ ਚੌਂਕ ਜਲੰਧਰ ਹਾਲ ਵਾਸੀ ਕਿਸ਼ਨਪੁਰਾ ਦੇ ਰੂਪ ’ਚ ਹੋਈ ਹੈ।