ਮੂਰਤੀ ਸਥਾਪਨਾ ਉਤਸਵ
ਮੂਰਤੀ ਸਥਾਪਨਾ ਉਤਸਵ
ਸ਼੍ਰੀ ਸ਼ੀਤਲਾ ਮਾਤਾ ਮੰਦਰ ਕਮੇਟੀ ਅਤੇ ਅੰਦਰਲਾ ਪੀਰਖਾਨਾ ਭੀਖੀ
ਅੱਜ ਵੀਰ ਬਜਰੰਗ ਬਲੀ ਜੀ ਅਤੇ ਬਾਬਾ ਭੈਰੋਂ ਜੀ ਦੀ ਮੂਰਤੀ ਸਥਾਪਨਾ ਇਨਾ ਪਰਿਵਾਰਾਂ ਵੱਲੋਂ ਕਰਵਾਈ ਗਈ ਪਿੰਕੀ ਰਾਮ,ਦੇਸ ਰਾਜ ਮੰਗਾਣੀਆਂ,ਵਿਜੇ ਕੁਮਾਰ ਦੱਖਣੀਆ,ਇਨਾ ਪਰਿਵਾਰਾਂ ਵੱਲੋਂ ਮੂਰਤੀ ਸਥਾਪਨਾ ਕਰਵਾ ਕੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਇਸ ਮੌਕੇ ਡਾਕਟਰ ਵਿਜੇ ਸਿੰਗਲਾ ਜੀ mla ਮਾਨਸਾ ਅਤੇ ਚੇਅਰਮੈਨ ਮਾਸਟਰ ਵਰਿੰਦਰ ਸੋਨੀ ਭੀਖੀ ਉਸ ਤੋਂ ਬਾਅਦ ਪ੍ਰੇਮ ਅਰੋੜਾ ਜੀ ਰੂਬਲ ਜੀ ਉਹਨਾਂ ਨੇ ਵੀ ਆਪਣੀ ਹਾਜਰੀ ਲਗਵਾਈ ਅਤੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਬਾਅਦ ਵਿੱਚ ਲੰਗਰ ਭੰਡਾਰਾ ਅਟੁੱਟ ਵਰਤਾਇਆ ਗਿਆ ਅਤੇ ਸੰਗਤਾਂ ਨੇ ਆਸ਼ੀਰਵਾਦ ਪ੍ਰਾਪਤ ਕੀਤਾ ਕਮੇਟੀ ਦੇ ਪ੍ਰਧਾਨ ਵੱਲੋਂ ਸਾਰੀ ਸੰਗਤ ਦਾ ਧੰਨਵਾਦ ਕੀਤਾ ਅਤੇ ਮੈਂਬਰ ਮੌਜੂਦ ਰਹੇ ਸਨ