logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਮਿਸਲ ਸ਼੍ਰੋਮਣੀ ਭਗਤ ਧੰਨਾ ਜੀ ਜਥੇਦਾਰ ਬਾਬਾ ਗੁਰਦੇਵ ਸਿੰਘ ਜੀ ਦੀ ਰਹਿਨੁਮਾਈ ਭਗਤ ਧੰਨਾ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਲਾਨਾ ਜੋੜ ਮੇਲਾ ਕਰਵਾਇਆ ਗਿਆ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਜਥੇਦਾਰ ਗੁਰਦੇਵ ਸਿੰਘ ਜੀ ਦਸੂਏ ਵਾਲੇ ਦਲ ਪੰਥ ਮਿਸਲ ਸ਼੍ਰੋਮਣੀ ਭਗਤ ਧਨਾ ਜੀ ਤਰਨਾ ਦਲ ਦੇ ਮੁਖੀ ਜੋ ਸ਼੍ਰੋਮਣੀ ਭਗਤ ਧੰਨਾ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਲਾਨਾ ਜੋੜ ਮੇਲਾ 14 ਅਪ੍ਰੈਲ ਤੋਂ 20 ਅਪ੍ਰੈਲ ਤੱਕ ਲੜੀਵਾਰ ਅਖੰਡ ਪਾਠ ਸਾਹਿਬ ਸੰਪੂਰਨਤਾਈ ਉਪਰੰਤ ਕੀਰਤਨ ਦਰਬਾਰ ਗੁਰੂ ਅਤੁੱਟ ਲੰਗਰ ਵਰਤਿਆ ਸੰਗਤਾਂ ਤੂੰ ਜੀ ਆਇਆ ਆਖਿਆ ਗਿਆ ਸੋ ਇਸੇ ਤਰ੍ਹਾਂ ਹੀ ਆਪ ਸਭ ਸੰਗਤਾਂ ਸੰਯੋਗ ਕਰਿਓ ਕਿਉਂਕਿ ਹਰ ਸਾਲ ਭਗਤਾ ਜੀ ਦਾ ਜੋੜ ਮੇਲਾ ਭਗਤ ਜੀ ਦਾ ਅਤੇ ਆਉਣ ਵਾਲੇ ਸਾਰੇ ਜੋੜ ਮੇਲੇ ਭਗਤਾਂ ਜੀ ਦੇ ਮਨਾਉਣੇ ਨੇ ਸੋ ਆਪ ਸਭ ਸੰਗਤਾਂ ਦਾ ਦਾਸ ਵੱਲੋਂ ਤਹਿ ਦਿਲ ਤੋਂ ਧੰਨਵਾਦ ਜਿਨਾਂ ਨੇ ਤਨ ਮਨ ਧਨ ਦੇ ਨਾਲ ਸੇਵਾ ਕੀਤੀ ਉਹਨਾਂ ਦਾ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਅਰਦਾਸ ਕਰਦੇ ਹਾਂ ਕਿ ਮਹਾਰਾਜ ਚੜਹਦੀ ਕਲਾ ਕਰਨ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਥੇਦਾਰ ਬਾਬਾ ਗੁਰਦੇਵ ਸਿੰਘ ਜੀ ਦਸੂਹੇ ਵਾਲੇ ਮੋਬਾਈਲ ਨੰਬਰ 99155 -95833

15
620 views

Comment