logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਮੂਰਤੀ ਸਥਾਪਨਾ ਉਤਸਵ ਸ੍ਰੀ ਸ਼ੀਤਲਾ ਮਾਤਾ ਮੰਦਿਰ ਕਮੇਟੀ ਭੀਖੀ ਅਤੇ ਅੰਦਰਲਾ ਪੀਰਖਾਨਾ ਕਮੇਟੀ ਭੀਖੀ

ਰਿਪੋਰਟ:- ਰਾਜੀਵ ਕੁਮਾਰ
ਮੂਰਤੀ ਸਥਾਪਨਾ ਉਤਸਵ
ਸ੍ਰੀ ਸ਼ੀਤਲਾ ਮਾਤਾ ਮੰਦਿਰ ਕਮੇਟੀ ਭੀਖੀ ਅਤੇ ਅੰਦਰਲਾ ਪੀਰਖਾਨਾ ਕਮੇਟੀ ਭੀਖੀ ਕਮੇਟੀ ਦੇ ਪ੍ਰਧਾਨ ਸ੍ਰੀ(ਭੀਮਸੈਨ ਜੀ ਸ਼ਮਾਉ ਵਾਲੇ) ਅਤੇ ਸਕੱਤਰ (ਚਿੰਕੂ ਸਿੰਗਲਾ ਜੀ) ਅਤੇ ਕੈਸ਼ੀਅਰ (ਰੋਤਾਸ ਸਿੰਗਲਾ ਜੀ) ਵੱਲੋਂ ਦੱਸਿਆ ਗਿਆ ਕਿ ਅੱਜ ਭੀਖੀ ਨਗਰ ਦੇ ਵਿੱਚ ਪਰਿਕ੍ਰਮਾ ਕੀਤੀ ਜਾਵੇਗੀ ਅਤੇ ਸਰਦਾਰ (ਗੁਰਤੇਜ ਸਿੰਘ ਜੀ ਸਮਾਉਂ ਵਾਲੇ) ਵੱਲੋਂ ਜੋਤੀ ਪ੍ਰਚੰਡ ਕੀਤੀ ਗਈ ਅਤੇ ਮਾਤਾ ਰਾਣੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਅਤੇ ਉਹਨਾਂ ਨੂੰ ਕਮੇਟੀ ਵੱਲੋਂ ਸਨਮਾਨ ਕੀਤਾ ਗਿਆ ਅਤੇ ਕੱਲ ਨੂੰ ਸਵੇਰੇ 7 ਵਜੇ ਤੋਂ 10 ਵਜੇ ਤੱਕ ਮੂਰਤੀ ਸਥਾਪਨਾ ਕੀਤੀ ਜਾਵੇਗੀ ਉਸ ਤੋਂ ਬਾਅਦ ਬਾਬਾ ਜੀ ਦਾ ਲੰਗਰ ਭੰਡਾਰਾ ਅਟੁੱਟ ਵਰਤੇਗਾ ਅਤੇ ਰਾਤ ਨੂੰ ਬਾਬਾ ਜੀ ਦੇ ਦੀਵਾਨ ਸਜਾਏ ਜਾਣਗੇ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਵੱਧ ਚੜਕੇ ਆਉ ਅਤੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰੋ ਅਤੇ ਕਮੇਟੀ ਮੈਂਬਰ ਮੌਜੂਦ ਰਹੇ

32
307 views

Comment