24 ਅਪ੍ਰੈਲ ਨੂੰ ਡਾਕਟਰ ਹਰੀ ਸਿੰਘ ਸੇਵਕ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ ਵਿਖੇ ਹੋਵੇਗੀ ਮੌਕ ਐਕਸਰਸਾਈਜ਼

ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਵੱਲੋਂ ਜਿਲਾ ਵਾਸੀਆਂ ਨੂੰ ਮੌਕ ਏਅਰ ਰੇਡ/ਬਲੈਕ ਆਊਟ ਅਭਿਆਸ ਦੌਰਾਨ ਸਹਿਯੋਗ ਦੀ ਅਪੀਲ