ਲਹਿਰਾਗਾਗਾ ਵਿੱਚ ਨਵੇਂ ਡੀ.ਐਸ.ਪੀ. ਵਜੋਂ ਪਲਵਿੰਦਰ ਸਿੰਘ ਨੇ ਸੰਭਾਲਿਆ ਚਾਰਜ ।
ਲਹਿਰਾਗਾਗਾ, 20 ਅਪ੍ਰੈਲ:( ਸੁਰੇਸ਼ ਜਵਾਹਰ ਵਾਲਾ)ਪਲਵਿੰਦਰ ਸਿੰਘ ਨੇ ਬਤੌਰ ਡੀ.ਐਸ.ਪੀ. ਲਹਿਰਾ ਚਾਰਜ ਸੰਭਾਲ ਲਿਆ ਹੈ। ਉਹ ਜਲੰਧਰ ਬਤੌਰ ਏਸੀਪੀ ਸਿਕਿਉਰਟੀ ਐਂਡ ਲਾਈਸੈਂਸਿੰਗ ਸੇਵਾਵਾਂ ਦੇ ਰਹੇ ਸਨ ਤੋਂ ਤਬਦੀਲ ਕੇ ਆਏ ਹਨ। ਪਹਿਲਾਂ ਦੇ ਡੀ.ਐਸ.ਪੀ. ਰਣਬੀਰ ਸਿੰਘ ਦਾ ਤਬਾਦਲਾ ਪਟਿਆਲਾ ਕਰ ਦਿੱਤਾ ਗਿਆ ਹੈ।