ਮੂਰਤੀ ਸਥਾਪਨਾ ਉਤਸਵ ਦੇ ਲਈ ਅੱਜ ਪ੍ਰਾਣਪਿਸਟਾ ਸ਼ੁਰੂ ਕੀਤੀ ਗਈ ਹੈ ਅੰਦਰਲਾ ਪੀਰਖਾਨਾ ਭੀਖੀ
ਜੈ ਸ਼੍ਰੀ ਰਾਮ, ਅੰਦਰਲਾ ਪੀਰਖਾਨਾ ਭੀਖੀ ਵਿਖੇ ਮੂਰਤੀ ਸਥਾਪਨਾ ਉਤਸਵ ਦੇ ਲਈ ਅੱਜ ਪ੍ਰਾਣਪਿਸਟਾ ਸ਼ੁਰੂ ਕੀਤੀ ਗਈ ਹੈ ਸਾਰੀ ਸੰਗਤ ਨੂੰ ਬੇਨਤੀ ਹੈ ਜੀ ਕਿ ਅੱਜ ਸ਼ਾਮ ਨੂੰ 5 ਵਜੇ ਮੂਰਤੀਆਂ ਨੂੰ ਅਨਾਜ ਦੇ ਵਿੱਚ ਵਾਸ ਕਰਾਵਾਈ ਜਾਵੇਗਾ ਸੋ ਜੋ ਵੀ ਸੇਵਾਦਾਰ ਇਹ ਸੇਵਾ ਨਿਭਾਉਣਾ ਚਾਹੁੰਦਾ ਹੈ ਜਿੰਨੀ ਵੀ ਨਿਭਾਉਣਾ ਚਾਹੁੰਦਾ ਉਹ ਕਿਸੇ ਵੀ ਮੈਂਬਰ ਨੂੰ ਮਿਲ ਕੇ ਜਾਂ ਪੀਰਖਾਨੇ ਪਹੁੰਚਾ ਸਕਦਾ ਹੈ ਅਨਾਜ (ਕਣਕ) ਦੇ ਰੂਪ ਦੇ ਵਿੱਚ ਆਪਾਂ ਸੀ੍ ਹਨੂੰਮਾਨ ਜੀ,ਬਾਬਾ ਭੈਰੋ ਜੀ ਨੂੰ ਅਨਾਜ ਵਿੱਚ ਵਾਸ ਕਰਾਵਾਂਗੇ,ਜੈ ਸ਼੍ਰੀ ਰਾਮ।