ਸ਼ਾਹੀ ਸ਼ਹਿਰ ਨਾਭਾ ਵਿੱਚ ਵਿਸ਼ਾਲ ਭਗਵਤੀ ਜਾਗਰਣ
ਨਾਭਾ ਦੇ ਵਿੱਚ ਵਿਸ਼ਾਲ ਭਗਵਤੀ ਜਾਗਰਣ ਲਈ ਵੋਇਸ ਆਫ ਪੰਜਾਬ ਦੇ ਮੁੱਖ ਸੇਵਾਦਾਰ ਨੇਹਾ ਸ਼ਰਮਾ ਨੇ ਆਪਣੀ ਆਵਾਜ਼ ਨਾਲ ਸਭ ਭਗਤਾ ਦਾ ਮਾਣ ਪ੍ਰਾਪਤ ਕੀਤਾ ਜਾਗਰਣ ਵਿੱਚ ਨਾਭਾ ਦੇ ਵਿਧਾਇਕ ਸ੍ਰ ਦੇਵ ਮਾਨ ਜੀ ਰਵੀ ਭਾਰਦਵਾਜ ਗਾਇਣ ਸ਼ਰਮਾ ਜੀ ਨੇ ਆਪਣੀ ਕਲਾ ਦਾ ਪਰਦਰਸ਼ਨ ਕੀਤਾ