ਪਟਿਆਲਾ ਵਿੱਚ ਸ਼ਰਧਾਲੂਆਂ ਨਾਲ ਬਦਸਲੂਕੀ।
ਮੰਦਿਰ ਮੱਥਾ ਟੇਕਣ ਆਈ ਸ਼ਰਧਾਲੂ ਮਹਿਲਾ ਦੇ ਬਾਹਾਂ ਫੜ੍ਹਕੇ ਮਾਰਿਆ ਥੱਪੜ ਮੂੰਹ ਤੇ ਪਾ ਦਿੱਤੇ ਨਿਸ਼ਾਨ। ਕਰਵਾਈ ਦੀ ਬਜਾਏ ਸਮਝੌਤਾ ਜਾਂ ਮਾਫੀ ਮੰਗਣਾ ਕਾਫੀ ? ਮੰਦਿਰ ਦੇ ਗਰਿਮਾ ਨੂੰ ਨੁਕਸਾਨ ਪੁਚਾਉਣ ਵਾਲੇ ਆਖਿਰ ਕੌਣ ? ਇਹ ਘਟਨਾ ਪਟਿਆਲਾ ਦੇ ਪ੍ਰਸਿੱਧ ਕਾਲੀ ਮਾਤਾ ਮੰਦਰ ਵਿਖੇ ਕਾਰ ਨੂੰ ਪ੍ਰਸਾਦ ਵਾਲੀ ਦੁਕਾਨ ਦੇ ਅੱਗੇ ਪਾਰਕਿੰਗ ਕਰਨ ਕਰਕੇ ਵਾਪਰੀ।"