logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

52 ਮਾਸਟਰ ਟ੍ਰੇਨਰਾਂ ਨੂੰ ਸੀਸੀ-1 ਸਰਟੀਫਿਕੇਟ ਨਾਲ, ਡੀ.ਜੀ.ਪੀ. CAD ਵੱਲੋ ਸਨਮਾਨਿਤ ਕੀਤਾ ਗਿਆ

ਪਟਿਆਲਾ ਅਪ੍ਰੈਲ:- ਪੰਜਾਬ ਪੁਲਿਸ ਵੱਲੋਂ ਪ੍ਰਭਾਵ ਅੰਕਲਨ ਪਹਿਲ ਦੇ ਤਹਿਤ 60 ਚੁਣੇ ਹੋਏ ਮਾਸਟਰ ਟ੍ਰੇਨਰਾਂ ਲਈ ਇਕ ਦਿਨ ਦੀ ਰਿਫ੍ਰੈਸ਼ਰ ਵਰਕਸ਼ਾਪ ਆਯੋਜਿਤ ਕੀਤੀ ਗਈ। ਇਸ ਸੈਸ਼ਨ ਦਾ ਮੁੱਖ ਉਦੇਸ਼ ਸੁਵਿਧਾ ਪ੍ਰਦਾਨ ਕਰਨ ਦੀਆਂ ਕੁਸ਼ਲਤਾਵਾਂ ਵਿੱਚ ਸੁਧਾਰ ਲਿਆਉਣਾ, ਭਾਗੀਦਾਰੀ ਆਧਾਰਿਤ ਸਿੱਖਣ ਨੂੰ ਵਧਾਵਾ ਦੇਣਾ ਅਤੇ ਲਿੰਗ ਸੰਵੇਦਨਸ਼ੀਲਤਾ ਬਾਰੇ ਜਾਗਰੂਕਤਾ ਪੈਦਾ ਕਰਨਾ ਸੀ, ਤਾਂ ਜੋ ਟ੍ਰੇਨਿੰਗ ਪ੍ਰਕਿਰਿਆ ਨੂੰ ਹੋਰ ਪ੍ਰਭਾਵਸ਼ਾਲੀ, ਵਿਸਤ੍ਰਿਤ ਅਤੇ ਸਮਾਵੇਸ਼ੀ ਬਣਾਇਆ ਜਾ ਸਕੇ। ਇਸ ਮੌਕੇ 'ਤੇ, ਸਪੈਸ਼ਲ ਡੀ.ਜੀ.ਪੀ. CAD ਵੱਲੋ 52 ਮਾਸਟਰ ਟ੍ਰੇਨਰਾਂ ਨੂੰ ਸੀਸੀ-1 ਸਰਟੀਫਿਕੇਟ ਨਾਲ ਸਨਮਾਨਿਤ ਕੀਤਾ, ਜਦੋਂ ਕਿ ਐਸਪੀ ਅਤੇ ਡੀਐਸਪੀ ਰੈਂਕ ਦੇ ਅਧਿਕਾਰੀਆਂ ਨੂੰ ਪ੍ਰੋਗਰਾਮ ਵਿੱਚ ਉਨ੍ਹਾਂ ਦੇ ਕੀਮਤੀ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ।

9
216 views

Comment