ਸ਼੍ਰੀ ਸੁਸ਼ੀਲ ਕੁਮਾਰ ਨੇ ਸਿੱਖਿਆ ਦੀ ਸਰਕਾਰੀ ਸੇਵਾ ਪੂਰੀ ਕਰਕੇ ਸਿੱਖਿਆ ਦੀ ਦੂਜੀ ਪਾਰੀ ਲਈ ਐਸਡੀ ਮਾਡਲ ਸਕੂਲ ਦੀ ਕਮਾਂਡ ਸੰਭਾਲੀ
ਸੁਸ਼ੀਲ ਕੁਮਾਰ (AIMA MEDIA)
ਜਨ ਜਨ ਕੀ ਆਵਾਜ਼
ਸ਼੍ਰੀ ਸੁਸ਼ੀਲ ਕੁਮਾਰ ਸ਼ਰਮਾ ਜੋ ਕਿ ਪੀ ਐਮ ਸ੍ਰੀ ਕੰਨਿਆਂ ਸਕੂਲ ਸਮਾਣਾ ਵਿਖੇ ਕਾਰਜਕਾਰੀ ਪ੍ਰਿੰਸੀਪਲ ਦੀ ਡਿਊਟੀ ਨਿਭਾ ਰਹੇ ਸਨ ਉਹ 31 ਮਾਰਚ 2026 ਨੂੰ ਸਰਕਾਰੀ ਸਕੂਲ਼ ਸੇਵਾ ਤੋਂ ਭਾਰ ਮੁਕਤ ਹੋਣ ਤੋਂ ਬਾਅਦ ਹੁਣ ਪ੍ਰਿੰਸੀਪਲ ਐਸ ਡੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸਮਾਣਾ ਵਿਖੇ ਸਿੱਖਿਆ ਦੀ ਦੂਜੀ ਪਾਰੀ ਦੀ ਸ਼ਰੂਆਤ ਕਰਦੇ ਹੋਏ ਸੇਵਾ ਨਿਭਾਉਣ ਜਾ ਰਹੇ ਹਨ ਪ੍ਰਿੰਸੀਪਲ ਦੀ ਨਵੀਂ ਸਿੱਖਿਆ ਪਾਰੀ ਲਈ ਬਹੁਤ ਬਹੁਤ ਸ਼ੁਭਕਾਮਨਾਵਾ ਦੇਂਦੇ ਹਾਂ