ਜਲੰਧਰ ਵਿੱਚ ਅੱਜ ਡਾਕਟਰ ਭੀਮਰਾਵ ਅੰਬੇਦਕਰ ਦੀ ਜਯੰਤੀ ਮਨਾਈ ਗਈ।
ਜਲੰਧਰ ਦੇ ਡਾ.ਭੀਮਰਾਵ ਅੰਬੇਦਕਰ ਚੌਕ ਵਿੱਚ ਅੱਜ ਡਾਕਟਰ ਭੀਮਰਾਵ ਦੀ ਜਯੰਤੀ ਦੇ ਅਵਸਰ ਤੇ ਸ਼ਿਵਸੈਨਾ ਉੱਤਰ ਭਾਰਤ ਦੇ ਰਾਸ਼ਟਰੀ ਪ੍ਰਧਾਨ ਦੀਪਕ ਕੰਬੋਜ, ਉਪ ਰਾਸ਼ਟਰੀ ਪ੍ਰਧਾਨ ਕਾਲਾ ਬਾਬਾ, ਰਾਸ਼ਟਰੀ ਪ੍ਰਭਾਰੀ ਸੋਨੂੰ ਥਾਪਰ ਅਤੇ ਪੰਜਾਬ ਦੇ ਪ੍ਰਭਾਰੀ ਗੁਲਸ਼ਨ ਕੁਮਾਰ ਜੀ ਨੇ ਸ਼ਰਧਾ ਅਤੇ ਸਨਮਾਨ ਦੇ ਨਾਲ ਉਨ੍ਹਾਂ ਦੀ ਮੂਰਤੀ ਤੇ ਫੁੱਲ ਮਾਲਾ ਭੇਂਟ ਕੀਤੇ । ਇਸ ਅਵਸਰ ਤੇ ਸਾਰੇ ਮੈਂਬਰਾਂ ਨੇ ਬਾਬਾ ਸਾਹਿਬ ਅੰਬੇਡਕਰ ਦੇ ਰਸਤੇ ਤੇ ਚੱਲਣ ਨੂੰ ਕਿਹਾ।