logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਵਿਸਾਖੀ ਅਤੇ ਖਾਲਸਾ ਸਥਾਪਨਾ ਦਿਵਸ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ: ਸੁਰਿੰਦਰ ਸਿੰਘ ਕੈਰੋ

ਐਂਟੀ ਕਰਾਈਮ ਐਂਟੀ ਕਰਪਸ਼ਨ ਐਸੋਜੇਸ਼ਨ ਗੌਰਮੈਂਟ ਆਫ ਇੰਡੀਆ ਦੇ ਪ੍ਰਧਾਨ ਸੁਰਿੰਦਰ ਸਿੰਘ ਕੈਰੋ ਜੀ ਨੇ ਦੇਸ਼ ਵਾਸੀਆਂ ਨੂੰ ਵਿਸਾਖੀ ਅਤੇ ਖਾਲਸਾ ਸਥਾਪਨਾ ਦਿਵਸ ਦੀ ਲੱਖ ਲੱਖ ਵਧਾਈ ਦਿੰਦਿਆਂ ਸੰਦੇਸ਼ ਦਿੱਤਾ ਹੈ ਅੱਜ ਦੇ ਦਿਨ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਅਤੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਪੰਥ ਦੀ ਸਥਾਪਨਾ ਕੀਤੀ ਅਤੇ ਸੰਦੇਸ਼ ਦਿੱਤਾ ਕਿ ਆਪਸੀ ਭਾਈਚਾਰਾ ਬਣਾ ਕੇ ਰੱਖੀਏ ਅਤੇ ਕਿਸੇ ਵੀ ਧਰਮ ਦੇ ਖਿਲਾਫ ਨਹੀਂ ਬੋਲਣਾ ਚਾਹੀਦਾ ਸਾਰੇ ਧਰਮ ਇੱਕ ਹਨ ਅਤੇ ਸਾਰੇ ਧਰਮਾਂ ਵਿੱਚ ਸਾਰੇ ਵਰਗ ਵਿੱਚ ਇੱਕੋ ਜੁੱਟ ਰਹਿਣ ਦੀ ਤਾਕਤ ਪਰਮਾਤਮਾ ਦੇ ਬਖਸ਼ੀ ਹੈ ਤੇ ਕਿਸੇ ਵੀ ਧਰਮ ਖਿਲਾਫ ਧਰਮ ਦੇ ਨਾਲ ਨਫਰਤ ਕਰਨ ਦੀ ਭਾਵਨਾ ਨੂੰ ਅੱਜ ਸਾਡੇ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਤਮ ਕੀਤੀ ਸੀ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਅਤੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਔਰ ਇੱਕ ਜੁੱਟ ਹੋਰ ਰਹਿਣ ਦੀ ਸੰਦੇਸ਼ ਦਿੱਤਾ ਸਾਰੇ ਦੇਸ਼ ਵਾਸੀਆਂ ਨੂੰ ਵਿਸਾਖੀ ਦੀਆਂ ਵੀ ਲੱਖ ਲੱਖ ਵਧਾਈਆਂ ਅਤੇ ਅੱਜ ਦਾ ਦਿਨ ਸਾਖੀ ਦਾ ਸ਼ੁਭ ਦਿਹਾੜਾ ਅਤੇ ਅੱਜ ਦੇ ਦਿਨ ਹੀ 14 ਅਪ੍ਰੈਲ ਡਾਕਟਰ ਬੀਮ ਰਾ ਅੰਬੇਡਕਰ ਜੀ ਨੇ ਜਨਮ ਲਿੱਤਾ ਸੀ ਅਤੇ ਅੱਜ ਉਹਨਾਂ ਦੀ 135 ਜੰਤੀ ਜੋ ਹਰ ਖੇਤਰ ਵਿੱਚ ਹਰ ਸ਼ਹਿਰ ਵਿੱਚ ਮਨਾਈ ਜਾਂਦੀ ਹੈ ਸੋ ਡਾਕਟਰ ਅੰਬੇਡਕਰ ਜੀ ਦੇ ਜੰਤੀ ਦੀ ਵੀ ਸਾਰੇ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਜਿਨਾਂ ਨੇ ਸਾਡੇ ਦੇਸ਼ ਦਾ ਸੰਵਿਧਾਨ ਲਿਖਿਆ ਅਤੇ ਭਰਿਸ਼ਟਾਚਾਰ ਅਤੇ ਕਾਨੂੰਨ ਵਿਰੁੱਧ ਅਤੇ ਜੋ ਵੀ ਸਮਾਜ ਵਿੱਚ ਗਲਤ ਕੰਮ ਹੋ ਰਿਹਾ ਉਹਦੇ ਨਾਲ ਡੱਟ ਕੇ ਖੜਨ ਦਾ ਉਹਨਾਂ ਨੇ ਜੋ ਹੌਸਲਾ ਕੀਤਾ ਤੇ ਸਮਾਜਿਕ ਕਿਰਤੀਆਂ ਨੂੰ ਡੱਟ ਕੇ ਲੜਨ ਵਾਸਤੇ ਸਮਾਜ ਨੂੰ ਅੱਗੇ ਜਾਗਰੂਕ ਕਰਨ ਵਾਸਤੇ ਜੋ ਉਹਨਾਂ ਦਾ ਸੰਦੇਸ਼ ਸੀ ਅਸੀਂ ਉਹਨਾਂ ਦੇ ਸੰਦੇਸ਼ ਦਾ ਪਾਲਣ ਕਰਾਂਗੇ ਅਤੇ ਦੇਸ਼ ਵਾਸੀਆਂ ਨੂੰ ਵਿਸਾਖੀ ਦੀਆਂ ਇੱਕ ਵਾਰ ਫਿਰ ਕਹਿੰਦੇ ਹੋਏ ਵਧਾਈ ਦਿੰਨੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ

3
1064 views

Comment