ਮੈਨ ਆਫ ਦਾ ਮੈਚ ਮਹੇਂਦਰ ਗੁਜਰ
ਪਟਿਆਲਾ :ਅਪ੍ਰੈਲ: ਅੱਜ ਆਈ. ਟੀ. ਬੀ. ਪੀ. ਤੇ ਐੱਸ. ਭੀ. ਆਈ ਪਟਿਆਲਾ ਵਿਚ ਆਪਸੀ ਕ੍ਰਿਕਟ ਦਾ ਮੈਚ ਖੇਡੀਆਂ ਗਿਆ, ਜਿਸ ਵਿਚ ਪਹਿਲਾ ਬੈਟਿੰਗ ਕਰਦੇ ਹੋਇਆ ਐੱਸ. ਭੀ. ਆਈ ਪਟਿਆਲਾ ਨੇ 153 ਰਨ ਦਾ ਟਾਰਗੇਟ ਦਿਤਾ , ਜਿਸ ਨੂੰ ਆਈ. ਟੀ. ਬੀ. ਪੀ ਦੀ ਟੀਮ ਨੇ ਸਿਰਫ 12 ਓਵਰ ਵਿਚ ਹੀ ਪੂਰੇ ਕਰ ਲਿਆ, ਤੇ ਮੈਨ ਆਫ ਦਾ ਮੈਚ ਮਹੇਂਦਰ ਗੁਜਰ ਨੂੰ ਮਿਲਿਆ ਜਿਸ ਨੇ 30 ਬੱਲਸ ਵਿਚ ਸ਼ਾਨਦਾਰ 74 ਰਨ ਦੀ ਪਾਰੀ ਖੇਡੀ